Advertisment

ਨਵਰਾਜ ਹੰਸ ਤੇ ਅਜੀਤ ਮਹਿੰਦੀ ਨੇ ਲਈ ਨਵੀਂ ਗੱਡੀ, ਪਿਆਰੀ ਜਿਹੀ ਵੀਡੀਓ ਦੇ ਨਾਲ ਸ਼ੇਅਰ ਕੀਤੀ ਆਪਣੀ ਖੁਸ਼ੀ

author-image
By Lajwinder kaur
New Update
ਨਵਰਾਜ ਹੰਸ ਤੇ ਅਜੀਤ ਮਹਿੰਦੀ ਨੇ ਲਈ ਨਵੀਂ ਗੱਡੀ, ਪਿਆਰੀ ਜਿਹੀ ਵੀਡੀਓ ਦੇ ਨਾਲ ਸ਼ੇਅਰ ਕੀਤੀ ਆਪਣੀ ਖੁਸ਼ੀ
Advertisment
ਨਵਰਾਜ ਹੰਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਪਿਆਰੀ ਜਿਹੀ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । navraj hans with family
Advertisment
ਹੋਰ ਪੜ੍ਹੋ : ਅੰਮ੍ਰਿਤ ਮਾਨ ਲੈ ਕੇ ਆ ਰਹੇ ਨੇ ਆਪਣੀ ਮਿਊਜ਼ਿਕ ਐਲਬਮ ਦਾ ਟਾਈਟਲ ਟਰੈਕ ‘ALL BAMB’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਆ ਕੁੜੀ ਆਟੋ ਤੇ ਵੀ ਘੁੰਮਦੀ ਸੀ ਮੇਰੇ ਨਾਲ...ਤੇ ਮੇਰੇ ਹਰ ਸੁੱਖ ਦੁੱਖ ‘ਚ ਨਾਲ ਸੀ ..ਉਹਨੂੰ ਉਹਦੀ ਨਵੀਂ ਗੱਡੀ ਮੁਬਾਰਕ @ajitmehndi ਧੰਨਵਾਦ ਮੈਨੂੰ ਹਮੇਸ਼ਾ ਅਤੇ ਮੇਰੇ ਸੁਫ਼ਨਿਆਂ ਦਾ ਸਮਰਥਨ ਕਰਨ ਲਈ’ Navraj hans ਇਸ ਵੀਡੀਓ ‘ਚ ਉਹ ਆਪਣੀ ਪਤਨੀ ਅਜੀਤ ਮਹਿੰਦੀ ਦੇ ਨਾਲ ਕਿਊਟ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕਾਂ ਨੂੰ ਦੋਵਾਂ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਲੋਕੀ ਕਮੈਂਟ ਕਰਕੇ ਨਵੀਂ ਕਾਰ ਦੀ ਮੁਬਾਰਕਾਂ ਦੇ ਰਹੇ ਨੇ । ਜੇ ਗੱਲ ਕਰੀਏ ਨਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ਚ ਪੱਥਰ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ । ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਉਹ ਬਾਲੀਵੁੱਡ ਫ਼ਿਲਮਾਂ ‘ਚ ਗੀਤ ਗਾ ਰਹੇ ਨੇ । inside pic of navraj hans with wife ajit mehndi
 
View this post on Instagram
 

A post shared by Navraj Hans (@navraj_hans)

Advertisment

Stay updated with the latest news headlines.

Follow us:
Advertisment
Advertisment
Latest Stories
Advertisment