ਬੇਟੇ ਨਵਰਾਜ ਹੰਸ ਦਾ ਨਵਾਂ ਘਰ ਦੇਖ ਕੇ ਭਾਵੁਕ ਹੋਈ ਮਾਂ, ਵੀਡੀਓ ਕੀਤਾ ਸਾਂਝਾ

Written by  Rupinder Kaler   |  March 03rd 2020 04:37 PM  |  Updated: March 03rd 2020 04:37 PM

ਬੇਟੇ ਨਵਰਾਜ ਹੰਸ ਦਾ ਨਵਾਂ ਘਰ ਦੇਖ ਕੇ ਭਾਵੁਕ ਹੋਈ ਮਾਂ, ਵੀਡੀਓ ਕੀਤਾ ਸਾਂਝਾ

ਰਾਜ ਗਾਇਕ ਹੰਸ ਰਾਜ ਹੰਸ ਦੇ ਬੇਟੇ ਨਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਹ ਵੀਡੀਓ ਛੁੱਟੀ ਵਾਲੇ ਦਿਨ ਦਾ ਹੈ, ਵੀਡੀਓ ਆਪਣੇ ਆਪ ਵਿੱਚ ਖ਼ਾਸ ਹੈ ਕਿਉਂਕਿ ਇਸ ਵਿੱਚ ਨਵਰਾਜ ਹੰਸ ਦੇ ਮੰਮੀ ਵੀ ਨਜ਼ਰ ਆ ਰਹੇ ਹਨ । ਨਵਰਾਜ ਹੰਸ ਵੀਡੀਓ ਵਿੱਚ ਆਪਣੀ ਮੰਮੀ ਨੂੰ ਕਹਿ ਰਹੇ ਹਨ ਕਿ ਉਹਨਾਂ ਨੂੰ ਮੁੰਬਈ ਵਾਲਾ ਨਵਾਂ ਘਰ ਕਿਸ ਤਰ੍ਹਾਂ ਲੱਗਿਆ ।

https://www.instagram.com/p/B9RDvyWDwTO/

ਇਸ ਦੇ ਜਵਾਬ ਵਿੱਚ ਉਹ ਕਹਿੰਦੇ ਹਨ ਬਹੁਤ ਹੀ ਖੂਬਸੁਰਤ ਹੈ । ਪਰ ਇਸ ਦੇ ਨਾਲ ਹੀ ਉਹ ਥੋੜਾ ਇਮੋਸ਼ਨਲ ਹੋ ਜਾਂਦੇ ਹਨ । ਇਸ ਤੋਂ ਬਾਅਦ ਨਵਰਾਜ ਹੰਸ ਕਹਿੰਦੇ ਹਨ ਕਿ ਉਹਨਾਂ ਦੇ ਮਾਤਾ ਬਹੁਤ ਹੀ ਇਮੋਸ਼ਨਲ ਹਨ ।

https://www.instagram.com/p/B9CTIoujnMG/

ਨਵਰਾਜ ਹੰਸ ਕਹਿੰਦੇ ਹਨ ਕਿ ਸਾਨੂੰ ਸਾਰਿਆਂ ਨੂੰ ਆਪਣੇ ਮਾਤਾ ਪਿਤਾ ਸਤਿਕਾਰ ਕਰਨਾ ਚਾਹੀਦਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਨਵਰਾਜ ਹੰਸ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਨਵਾਂ ਘਰ ਖਰੀਦਿਆ ਹੈ । ਜਿਸ ਦੀਆਂ ਤਸਵੀਰਾਂ ਕੁਝ ਦਿਨ ਪਹਿਲਾਂ ਹੀ ਨਵਰਾਜ ਹੰਸ ਨੇ ਆਪਣੇ ਸੋਸਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤੀਆਂ ਸਨ ।

https://www.instagram.com/p/B7OFjIljSqJ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network