Advertisment

ਨਵਾਜ਼ੂਦੀਨ ਸਿੱਦੀਕੀ ਅਤੇ ਸੁਨੰਦਾ ਸ਼ਰਮਾ ਦਾ ਗਾਣਾ 'ਬਾਰਿਸ਼ ਕੀ ਜਾਏ' ਹੋਇਆ ਰਿਲੀਜ਼

author-image
By Rupinder Kaler
New Update
ਨਵਾਜ਼ੂਦੀਨ ਸਿੱਦੀਕੀ ਅਤੇ ਸੁਨੰਦਾ ਸ਼ਰਮਾ ਦਾ ਗਾਣਾ 'ਬਾਰਿਸ਼ ਕੀ ਜਾਏ' ਹੋਇਆ ਰਿਲੀਜ਼
Advertisment
ਨਵਾਜ਼ੂਦੀਨ ਸਿੱਦੀਕੀ ਅਤੇ ਸੁਨੰਦਾ ਸ਼ਰਮਾ ਦਾ ਗਾਣਾ 'ਬਾਰਿਸ਼ ਕੀ ਜਾਏ' ਰਿਲੀਜ਼ ਹੋ ਗਿਆ ਹੈ। ਇਸ ਗਾਣੇ 'ਚ ਨਵਾਜ਼ੂਦੀਨ ਸਿੱਦੀਕੀ ਦਾ ਲੋਕਾਂ ਨੂੰ ਵੱਖਰਾ ਅੰਦਾਜ਼ ਨਜ਼ਰ ਆ ਰਿਹਾ ਹੈ । ਗਾਣੇ ਵਿੱਚ ਨਵਾਜ਼ੂਦੀਨ ਸਿੱਦੀਕੀ ਅਤੇ ਸੁਨੰਦਾ ਸ਼ਰਮਾ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ । publive-image image from sunanda's instagram ਹੋਰ ਪੜ੍ਹੋ :
Advertisment
ਕੋਰੋਨਾ ਵੈਕਸੀਨ ਲਗਵਾਉਣ ਦੇ ਬਾਵਜੂਦ ਪਰੇਸ਼ ਰਾਵਲ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ publive-image image from sunanda's instagram ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਾਨੀ ਨੇ ਲਿਖੇ ਹਨ, ਅਰਵਿੰਦਰ ਖਹਿਰਾ ਗੀਤ ਦੇ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ । ਇਹ ਨਵਾਜ਼ੂਦੀਨ ਸਿੱਦੀਕੀ ਦੀ ਪਹਿਲੀ ਮਿਊਜ਼ਿਕ ਵੀਡੀਓ ਹੈ । ਗੀਤ ਨੂੰ ਬੀ ਪਰਾਕ ਨੇ ਆਪਣੀ ਆਵਾਜ਼ ਦਿੱਤੀ ਹੈ। publive-image image from sunanda's instagram ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਾਨੀ ਦਾ ਲਿਖਿਆ ਗਾਣਾ ਤਿਤਲੀਆਂ ਵਰਗਾਂ" ਬਲਾਕਬਸਟਰ ਹਿੱਟ ਰਿਹਾ ਹੈ, ਜਿਸ ਨੂੰ ਹਾਰਡੀ ਸੰਧੂ ਤੇ ਅਫਸਾਨਾ ਖ਼ਾਨ ਨੇ ਗਾਇਆ ਸੀ। ਦੱਸ ਦਈਏ ਕਿ ਹਾਲ ਹੀ ਵਿੱਚ ਬੀ ਪ੍ਰਾਕ ਨੂੰ ਨੈਸ਼ਨਲ ਫਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਬਾਰਿਸ਼ ਕੀ ਜਾਏ ਗਾਣੇ ਦੀ ਟੀਮ ਨੂੰ ਇਸ ਗਾਣੇ ਤੋਂ ਕਾਫ਼ੀ ਉਮੀਦਾਂ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment