Advertisment

ਬੇਹੱਦ ਰੋਮਾਂਟਿਕ ਸੌਂਗ ਹੈ 'ਨੇੜੇ-ਨੇੜੇ' ,ਦੋ ਦਿਲਾਂ ਦੀ ਸਾਂਝ ਨੂੰ ਦਰਸਾਉਂਦਾ ਹੈ ਗੀਤ ,ਵੇਖੋ ਵੀਡਿਓ 

author-image
By Shaminder
New Update
ਬੇਹੱਦ ਰੋਮਾਂਟਿਕ ਸੌਂਗ ਹੈ 'ਨੇੜੇ-ਨੇੜੇ' ,ਦੋ ਦਿਲਾਂ ਦੀ ਸਾਂਝ ਨੂੰ ਦਰਸਾਉਂਦਾ ਹੈ ਗੀਤ ,ਵੇਖੋ ਵੀਡਿਓ 
Advertisment
ਏ.ਡੀ ਸਿੰਘ ਦਾ ਨਵਾਂ ਗੀਤ 'ਨੇੜੇ ਨੇੜੇ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ  ਦੋ ਦਿਲਾਂ ਦੀ ਸਾਂਝ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ 'ਚ ਦੋ ਪ੍ਰੇਮੀਆਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਏਨਾ ਚਾਹੁੰਦੇ ਨੇ ਕਿ ਇੱਕ ਪਲ ਲਈ ਵੀ ਇੱਕ ਦੂਜੇ ਤੋਂ ਵੱਖ ਨਹੀਂ ਹੋਣਾ ਚਾਹੁੰਦੇ ਅਤੇ ਜੇ ਕਦੇ ਦੋਨ੍ਹਾਂ 'ਚੋਂ ਕਿਸੇ ਇੱਕ ਨੂੰ ਖਰੋਚ ਵੀ ਆ ਜਾਵੇ ਤਾਂ ਦੂਜੇ ਦੀ ਜਾਨ 'ਤੇ ਬਣ ਆਉਂਦੀ ਹੈ । ਹੋਰ ਵੇਖੋ : ਅਜੋਕੇ ਸਮੇਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦਾ ਹੈ ਪੰਮੀ ਬਾਈ ਦਾ ਗੀਤ ‘ਕੋਈ ਨਾ’
Advertisment
.be ਇਸ ਗੀਤ ਦੇ ਬੋਲ ਏ.ਡੀ. ਸਿੰਘ ਨੇ ਲਿਖੇ ਨੇ ।ਫੀਚਰਿੰਗ 'ਚ ਤਮੰਨਾ ਸੋਢੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਹਾਰ .ਵੀ.  ਨੇ ।ਇਹ ਇੱਕ ਰੋਮਾਂਟਿਕ ਸੌਂਗ ਹੈ ਜਿਸ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫਿਲਮਾਇਆ ਗਿਆ ਹੈ । ਹੋਰ ਵੇਖੋ : ਦੇਖੋ ਕਿਸ ਤਰ੍ਹਾਂ ਤੈਅ ਕੀਤਾ ਜਿੰਮੀ ਸ਼ੇਰਗਿੱਲ ਨੇ ਬਾਲੀਵੁੱਡ ਤੇ ਪਾਲੀਵੁੱਡ ਦਾ ਸਫਰ new song new song ਇਸ 'ਚ ਸੱਚੇ ਪਿਆਰ ਦੀ ਗੱਲ ਕੀਤੀ ਗਈ ਹੈ ਅਤੇ ਸੱਚੇ ਪਿਆਰ ਨੂੰ ਪਾਉਣ ਲਈ ਹਰ ਕਿਸੇ ਦਾ ਮਨ ਲੋਚਦਾ ਹੈ ।ਇਹ ਸੱਚਾ ਪਿਆਰ ਇਸ ਜੋੜੀ ਦੇ ਹਿੱਸੇ ਆਇਆ ਹੈ । ਏ.ਡੀ. ਸਿੰਘ ਨੇ ਇਹ ਗੀਤ ਲਿਖਿਆ ਹੈ ਅਤੇ ਗਾਇਆ ਵੀ ਖੁਦ ਹੀ ਹੈ ।ਗੀਤ ਨੂੰ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਫਿਲਮਾਇਆ ਗਿਆ ਹੈ। publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment