Advertisment

ਨੀਰੂ ਬਾਜਵਾ ਮਨਾ ਰਹੀ ਹੈ ਆਪਣੇ ਵਿਆਹ ਦੀ ਵਰੇਗੰਢ,ਪਤੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

author-image
By Shaminder
New Update
ਨੀਰੂ ਬਾਜਵਾ ਮਨਾ ਰਹੀ ਹੈ ਆਪਣੇ ਵਿਆਹ ਦੀ ਵਰੇਗੰਢ,ਪਤੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
Advertisment
ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਆਪਣੇ ਵਿਆਹ ਦੀ ਵਰੇਗੰਢ ਮਨਾ ਰਹੀ ਹੈ ।ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਇੱਕ ਤਸਵੀਰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਿਆਂ ਕਰਦੇ ਹੋਏ ਉਨ੍ਹਾਂ ਨੇ ਆਪਣੇ ਪਤੀ ਨੂੰ ਟੈਗ ਕਰਦਿਆਂ ਲਿਖਿਆ ਹੈ 'ਆਈ ਲਵ ਯੂ,ਮੁਆਫ਼ ਕਰਨਾ ਤਸਵੀਰ ਬਹੁਤੀ ਸਾਫ ਨਹੀਂ ਹੈ,ਪਰ ਇਹ ਮੈਨੂੰ ਬਹੁਤ ਪਿਆਰੀ ਹੈ,ਮੈਨੂੰ ਵਾਪਸ ਰੋਮ ਲੈ ਜਾਓ’। ਹੋਰ ਵੇਖੋ:ਨੀਰੂ ਬਾਜਵਾ ਦੇ ਬੇਬੀ ਸ਼ਾਵਰ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ https://www.instagram.com/p/B8Rc5TwhWTi/ ਨੀਰੂ ਬਾਜਵਾ ਜਲਦ ਹੀ ਟਵਿਨਸ ਬੱਚਿਆਂ ਨੂੰ ਜਲਦ ਹੀ ਜਨਮ ਦੇਣ ਜਾ ਰਹੀ ਹੈ । ਉਨ੍ਹਾਂ ਦੀ ਇੱਕ ਧੀ ਪਹਿਲਾਂ ਤੋਂ ਹੀ ਇੱਕ ਹੈ । ਪਿਛਲੇ ਦਿਨੀਂ ਹੀ ਉਨ੍ਹਾਂ ਨੇ ਆਪਣੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਉਨ੍ਹਾਂ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । https://www.instagram.com/p/B74yvXNhLAt/ ਬੀਤੇ ਸਾਲ ਉਨ੍ਹਾਂ ਦੀ ‘ਛੜਾ’ ਫ਼ਿਲਮ ਆਈ ਸੀ ।ਜਿਨ੍ਹਾਂ ਨੇ ਕਮਾਈ ਦੇ ਮਾਮਲੇ ‘ਚ ਸਾਰੇ ਰਿਕਾਰਡ ਤੋੜ ਦਿੱਤੇ ਸਨ । ਉਨ੍ਹਾਂ ਨੇ ਬਾਲੀਵੁੱਡ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ,ਪਰ ਬੀਤੇ ਸਾਲ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਹ ਬਾਲੀਵੁੱਡ ‘ਚ ਦੁਬਾਰਾ ਕਦੇ ਵੀ ਕੰਮ ਨਹੀਂ ਕਰਨਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment