Advertisment

ਨੀਰੂ ਬਾਜਵਾ ਦੇ ਨਕਸ਼ੇ ਕਦਮ ‘ਤੇ ਧੀ ਚੱਲਦੀ ਹੈ ਧੀ ਅਨਾਇਆ, ਮਾਂ ਵਾਂਗ ਪੋਜ਼ ਦਿੰਦੀ ਨਜ਼ਰ ਆਈ, ਵੀਡੀਓ ਵਾਇਰਲ

author-image
By Shaminder
New Update
ਨੀਰੂ ਬਾਜਵਾ ਦੇ ਨਕਸ਼ੇ ਕਦਮ ‘ਤੇ ਧੀ ਚੱਲਦੀ ਹੈ ਧੀ ਅਨਾਇਆ, ਮਾਂ ਵਾਂਗ ਪੋਜ਼ ਦਿੰਦੀ ਨਜ਼ਰ ਆਈ, ਵੀਡੀਓ ਵਾਇਰਲ
Advertisment
ਨੀਰੂ ਬਾਜਵਾ ਆਪਣੀਆਂ ਬੱਚੀਆਂ ਕਾਰਨ ਕਾਫੀ ਬਿਜ਼ੀ ਰਹਿੰਦੇ ਹਨ । ਹਾਲਾਂਕਿ ਉਨ੍ਹਾਂ ਦੇ ਪਤੀ ਵੀ ਬੱਚੀਆਂ ਦੇ ਪਾਲਣ ਪੋਸ਼ਣ ਤੇ ਉਨ੍ਹਾਂ ਦੀ ਦੇਖਭਾਲ ‘ਚ ਪੂਰਾ ਸਾਥ ਦਿੰਦੇ ਨੇ । ਪਰ ਬੱਚੀਆਂ ਕਰਕੇ ਉਨ੍ਹਾਂ ਦਾ ਜ਼ਿਆਦਾਤਰ ਸ਼ੈਡਿਊਲ ਬਿਜ਼ੀ ਰਹਿੰਦਾ ਹੈ । ਨੀਰੂ ਬਾਜਵਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਨਵ-ਜਨਮੀਆਂ ਬੱਚੀਆਂ ਚੋਂ ਇੱਕ ਦੇ ਨਾਲ ਜਿੰਮ ‘ਚ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਨੇ । https://www.instagram.com/p/CC_CcKOFmkD/ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਨੀਰੂ ਬਾਜਵਾ ਦੀ ਸਭ ਤੋਂ ਵੱਡੀ ਧੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । https://www.instagram.com/p/CDA8-QaBd9H/?utm_source=ig_web_copy_link ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨਾਇਆ ਆਪਣੀ ਮਾਂ ਵਾਂਗ ਹੀ ਕੋਈ ਫੋਟੋ-ਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ ਅਤੇ ਆਪਣੀ ਮਾਂ ਦੀ ਰੀਸ ਕਰਦੀ ਹੋਈ ਨਜ਼ਰ ਆ ਰਹੀ ਹੈ । https://www.instagram.com/p/CBtlVPsBCkI/ ਇਸ ਤੋਂ ਪਤਾ ਲੱਗਦਾ ਹੈ ਕਿ ਨੀਰੂ ਬਾਜਵਾ ਵਾਂਗ ਉਨ੍ਹਾਂ ਦੀ ਧੀ ਵੀ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲ ਰਹੀ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment