ਮਾਸੂਮ ਗਰਭਵਤੀ ਹੱਥਣੀ ਦੀ ਦਰਦਨਾਕ ਹੱਤਿਆ ‘ਤੇ ਨੀਰੂ ਬਾਜਵਾ, ਸ਼ਰਧਾ ਕਪੂਰ, ਐਮੀ ਵਿਰਕ, ਦਿਲਜੀਤ ਦੋਸਾਂਝ ਤੇ ਕਈ ਹੋਰ ਕਲਾਕਾਰਾਂ ਦਾ ਫੁੱਟਿਆ ਗੁੱਸਾ

Written by  Lajwinder kaur   |  June 04th 2020 11:16 AM  |  Updated: June 04th 2020 11:36 AM

ਮਾਸੂਮ ਗਰਭਵਤੀ ਹੱਥਣੀ ਦੀ ਦਰਦਨਾਕ ਹੱਤਿਆ ‘ਤੇ ਨੀਰੂ ਬਾਜਵਾ, ਸ਼ਰਧਾ ਕਪੂਰ, ਐਮੀ ਵਿਰਕ, ਦਿਲਜੀਤ ਦੋਸਾਂਝ ਤੇ ਕਈ ਹੋਰ ਕਲਾਕਾਰਾਂ ਦਾ ਫੁੱਟਿਆ ਗੁੱਸਾ

ਕੇਰਲ ਦੇ ਮਲੱਪੁਰਮ ‘ਚ ਜਾਨਵਰਾਂ ਦੇ ਨਾਲ ਦੁਰਵਿਵਹਾਰ ਦਾ ਇੱਕ ਬਹੁਤ ਹੀ ਸ਼ਰਮਸ਼ਾਰ ਮਾਮਲਾ ਸਾਹਮਣੇ ਆਇਆ ਹੈ । ਉਸ ਇਲਾਕੇ ਦੇ ਕੁੱਝ ਵਹਿਸ਼ੀ ਲੋਕਾਂ ਨੇ ਰਲ ਕੇ ਇੱਕ ਗਰਭਵਤੀ ਹਥਣੀ ਨੂੰ ਵਿਸਫੋਟਕ ਭਰਿਆ ਅਨਾਨਾਸ ਖਵਾ ਕੇ ਮਰਨ ਲਈ ਛੱਡ ਦਿੱਤਾ । ਇਸ ਮਾਸੂਮ ਜਾਨਵਰ ਦੇ ਜਬਾੜੇ ਬੁਰੀ ਤਰਾਂ ਨਾਲ ਫੱਟ ਗਏ ਅਤੇ ਦੰਦ ਟੁੱਟ ਗਏ । ਜਿਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਜੰਗ ਲੜਦੀ-ਲੜਦੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ । ਇਸ ਬੇਜ਼ੁਬਾਨ ਜਾਨਵਰ ਦਾ ਕਸੂਰ ਸਿਰਫ਼ ਐਨਾ ਸੀ ਕਿ ਖਾਣਾ ਲੱਭਣ ਉਹ ਸ਼ਹਿਰ ਵੱਲ ਆ ਗਈ ਸੀ ।

ਇਸ ਖਬਰ ਨੇ ਮਨੋਰੰਜਨ ਜਗਤ ਦੇ ਕਲਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ । ਸਿਤਾਰਿਆਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ।

ਹੋਰ ਵੇਖੋ :ਅੰਬਰਦੀਪ ਤੇ ਰਿਦਮ ਬੁਆਏਜ਼ ਲੈ ਕੇ ਆ ਰਹੇ ਨੇ ਪੰਜਾਬੀ ਫ਼ਿਲਮ ‘ਉੱਚਾ ਬੁਰਜ ਲਾਹੌਰ ਦਾ’

ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੇ ਟਵੀਟ ਕਰਕੇ ਕਿਹਾ, ‘ਕਿਵੇਂ ? ਇਸ ਤਰ੍ਹਾਂ ਦਾ ਕੁਝ ਕਿਵੇਂ ਹੋ ਸਕਦਾ ਹੈ ? ਕੀ ਲੋਕਾਂ ਦੇ ਸੀਨੇ ‘ਚ ਦਿਲ ਨਹੀਂ ਹੈ ? ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਚੁੱਕਿਆ ਹੈ । ਜਿਹੜੇ ਲੋਕਾਂ ਨੇ ਇਹ ਕੀਤਾ ਹੈ ਉਨ੍ਹਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

 

View this post on Instagram

 

#Repost @tedthestoner . We all would urge @cmokerala to find the perpetrators and bring them to justice for this heinous crime. • A pregnant elephant was fed cracker stuffed pineapple by unidentified people in Kerala which exploded in her mouth and damaged her jaw. She walked around the village and finally passed away standing in a river. We keep searching for monsters hoping they would be having the devil's horns on their heads. But look around you, the monsters walk beside you. This elephant was going to give birth 18-20 months later. Even after the elephant was injured, she did not crush a single home or hurt a single human being. She just stood in a river because of the excruciating pain and passed away without hurting a single soul. From anybody who throws stones at a stray dog to anybody hurting a living soul, choose one face. A lot of these animals trust human beings because they have been helped by them in the past. This is cruel beyond measure. When you lack empathy and kindness, you do not deserve to be called a human being. To hurt someone is not human. Just stricter laws won't help. We need a decent execution of the law too. Until the guilty are punished in the worst possible way, these wicked monsters will never fear the law. Though it's a difficult task, I hope they are able to find out the one who committed this crime and punish them accordingly. Artwork by Bratuti.

A post shared by ɐɯɹɐɥS ɐʞɥsnu∀ (@anushkasharma) on

ਅਨੁਸ਼ਕਾ ਸ਼ਰਮਾ ਨੇ ਵੀ ਇੰਸਟਾਗ੍ਰਾਮ ਅਕਾਉਂਟ ‘ਤੇ ਲੰਮੀ ਚੌੜੀ ਪੋਸਟ ਪਾ ਕੇ ਦੁੱਖ ਜਤਾਇਆ ਹੈ ।

 

View this post on Instagram

 

?? why ??????

A post shared by Neeru Bajwa (@neerubajwa) on

ਪੰਜਾਬੀ ਕਲਾਕਾਰ ਐਮੀ ਵਿਰਕ, ਦਿਲਜੀਤ ਦੋਸਾਂਝ, ਨੀਰੂ ਬਾਜਵਾ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟ ਪਾ ਕੇ ਗਰਭਵਤੀ ਹਥਣੀ ਦੀ ਮੌਤ ‘ਤੇ ਦੁੱਖ ਜਤਾਇਆ ਹੈ ।

 

View this post on Instagram

 

#alllivesmatter ?? Samjh Se Bahar ??

A post shared by DILJIT DOSANJH (@diljitdosanjh) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network