ਨੀਰੂ ਬਾਜਵਾ ਅਤੇ ਉਹਨਾਂ ਦੀ ਬੇਟੀ ਨੇ ਸਟੇਜ ਤੇ ਪਾਈਆਂ ਧੂਮਾਂ, ਵੇਖੋ ਇਹ ਵੀਡੀਓ

Written by  Rajan Sharma   |  June 29th 2018 12:55 PM  |  Updated: June 29th 2018 12:57 PM

ਨੀਰੂ ਬਾਜਵਾ ਅਤੇ ਉਹਨਾਂ ਦੀ ਬੇਟੀ ਨੇ ਸਟੇਜ ਤੇ ਪਾਈਆਂ ਧੂਮਾਂ, ਵੇਖੋ ਇਹ ਵੀਡੀਓ

ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ ਇਹ ਬੋਲ ਤਾਂ ਸੱਭ ਨੇ ਸੁਣੇ ਹੀ ਹੋਣਗੇ| ਜੀ ਹੈ ਅਸੀ ਗੱਲ ਕਰ ਰਹੇ ਹਾਂ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਦੀ ਫ਼ਿਲਮ "ਲੌਂਗ ਲਾਚੀ"punjabi film ਦੇ ਟਾਈਟਲ ਗੀਤ ਦੀ | ਹਰ ਕਿਸੇ ਨੇ ਇਸ ਗੀਤ ਨੂੰ ਬੇਹੱਦ ਪਸੰਦ ਕੀਤਾ ਹੈ ਅਤੇ ਹੂਨ ਤੱਕ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਰਿਹਾ ਹੈ| ਨੀਰੂ ਬਾਜਵਾ  neeru bajwa ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ| ਆਏ ਦਿਨ ਕੁਝ ਨਾ ਕੁਝ ਫੈਨਸ ਲਈ ਸਾਂਝਾ ਕਰਦੇ ਰਹਿੰਦੇ ਹਨ| ਹਾਲ ਹੀ ਵਿਚ ਉਹਨਾਂ ਨੇ ਆਪਣੀ ਇਕ ਸਟੇਜ ਤੇ ਗੀਤ ਲੌਂਗ ਲਾਚੀ ਤੇ ਡਾਂਸ ਕਰਦੇ ਦੀ ਵੀਡੀਓ ਸਾਂਝਾ ਕੀਤਾ ਹੈ| ਨੀਰੂ ਨਾਲ ਉਹਨਾਂ ਦੀ ਬੇਟੀ ਵੀ ਉਹਨਾਂ ਨਾਲ ਹੈ ਅਤੇ ਆਪਣੇ ਮੰਮੀ ਨਾਲੋਂ ਘੱਟ ਨਹੀਂ ਲੱਗ ਰਹੀ|

https://www.instagram.com/p/Bkl-WAfHcZF/?taken-by=neerubajwa

ਨੀਰੂ  neeru bajwaਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ"My baby girl surprised me on stage ... her fav song too !!! and that cute guy that brought her on stage was my hubby "

ਨੀਰੂ ਬਾਜਵਾ neeru bajwa ਦੀ ਅਦਾਕਾਰੀ ਦਾ ਜਾਦੂ ਹਰ ਇਕ ਉੱਪਰ ਬੋਲਦਾ ਹੈ| ਇਹ ਇੱਕਲੀ ਅਜਿਹੀ ਅਦਾਕਾਰਾ ਹੈ ਜਿਸਨੇ ਪੰਜਾਬੀ ਫ਼ਿਲਮ punjabi filmਇੰਡਸਟਰੀ ਵਿਚ ਬਤੌਰ ਲੀਡ ਅੱਜ ਤਕ ਸਭ ਤੋਂ ਜ਼ਿਆਦਾ ਫ਼ਿਲਮਾਂ ਕੀਤੀਆਂ ਨੇ | ਹੁਣ ਨੀਰੂ ਬਾਜਵਾ ਅਦਾਕਾਰੀ ਤੋਂ ਹਟਕੇ ਪ੍ਰੋਡਕਸ਼ਨ ਵੱਲ ਧਿਆਨ ਦੇ ਰਹੀ ਹੈ |

ਤੁਹਾਨੂੰ ਦਸ ਦੇਈਏ ਕਿ ਮਾਂ ਬਣਨ ਤੋਂ ਬਾਅਦ ਨੀਰੂ ਬਾਜਵਾ Neeru Bajwa ਦੀ ਇਹ ਪਹਿਲੀ ਫਿਲਮ ਸੀ , ਪਰ ਉਨ੍ਹਾਂ ਦੀ ਫਿੱਟਨੈੱਸ ਦੀ ਤਾਰੀਫ ਕਰਨੀ ਹੀ ਪਾਏਗੀ , ਜਿਵੇਂ ਉਨ੍ਹਾਂ ਨੇ ਮੁੜ ਆਪਣੀ ਫਿਟਨੈਸ ਨੂੰ ਹਾਸਿਲ ਕਿੱਤਾ ਹੈ | ਇਸ ਫਿਲਮ ਦੇ ਟਾਈਟਲ ਟਰੈਕ ਦੇ ਵਿਚ ਤੁਹਾਨੂੰ ਨੀਰੂ ਬਾਜਵਾ ਦਾ ਬਹੁਤ ਦਿਲਕਸ਼ ਅੰਦਾਜ਼ ਦੇਖਣ ਵਾਲਾ ਹੈ | ਵੈਸੇ ਇਸ ਗਾਣੇ ਦੇ ਬੋਲ ਉਦੋਂ ਤੋਂ ਹੀ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਗਏ ਸਨ, ਜਦੋ ਇਸਨੂੰ ਫਿਲਮpunjabi film  ਦੇ ਟ੍ਰੇਲਰ ਦੇ ਵਿਚ ਦੇਖਿਆ ਸੀ ਤੇ ਹੁਣ ਜਦ ਫਿਲਮ ਦਾ ਪੂਰਾ ਗੀਤ ਹੀ ਰਿਲੀਜ਼ ਹੋ ਚੁਕਿਆ ਹੈ ਤੇ ਇਸਨੂੰ ਤਾਂ ਲੋਕਾਂ ਨੇ ਬੈਕ ਤੋਂ ਬੈਕ ਸੁਣ ਰਹੇ ਹਨ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network