ਨੀਰੂ ਬਾਜਵਾ ਨੇ ਸਾਂਝਾ ਕੀਤਾ ਵਰਕ ਆਊਟ ਦਾ ਵੀਡੀਓ, ਧੀ ਵੀ ਸਾਥ ਦਿੰਦੀ ਆਈ ਨਜ਼ਰ

written by Shaminder | February 20, 2021

ਨੀਰੂ ਬਾਜਵਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਨੀਰੂ ਬਾਜਵਾ ਨੇ ਆਪਣੀ ਇੱਕ ਵੀਡੀਓ ਆਪਣੇ ਇੰਸਟ੍ਰਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਆਪਣੀ ਛੋਟੀ ਜਿਹੀ ਬੇਟੀ ਨਾਲ ਵਰਜਿਸ਼ ਕਰਦੇ ਨਜ਼ਰ ਆ ਰਹੇ ਹਨ ।ਇਸ ਵੀਡੀਓ ‘ਚ ਨੀਰੂ ਬਾਜਵਾ ਵਰਜਿਸ਼ ਕਰਦੇ ਨਜ਼ਰ ਆ ਰਹੇ ਹਨ ਤੇ ਸੋਫੇ ‘ਤੇ ਬੈਠੀ ਉਹਨਾਂ ਦੀ ਛੋਟੀ ਜਿਹੀ ਨੰਨ੍ਹੀ ਪਰੀ ਵੀ ਉਹਨਾਂ ਦਾ ਸਾਥ ਦਿੰਦੀ ਨਜ਼ਰ ਆ ਰਹੀ ਹੈ। neeru Bajwa ਹੋਰ ਪੜ੍ਹੋ : ਜੋਵਨ ਢਿੱਲੋਂ ਅਤੇ ਗੁਰਲੇਜ਼ ਅਖਤਰ ਦੇ ਨਵੇਂ ਗੀਤ ਦੇ ਹਰ ਪਾਸੇ ਚਰਚੇ, ਵੇਖੋ ਵੀਡੀਓ
Neeru Bajwa shared this special picture of her three daughters ਤੁਹਾਨੂੰ ਦੱਸ ਦੇਈਏ ਕਿ ਨੀਰੂ ਬਾਜਵਾ ਨੇ ਬੀਤੇ ਸਾਲ ਦੋ ਜੁੜਵਾਂ ਬੇਟੀਆਂ ਨੂੰ ਜਨਮ ਦਿੱਤਾ ਸੀ ਉਹਨਾਂ ਦੀਆਂ ਜੁੜਵਾਂ ਬੇਟੀਆਂ ਦਾ ਨਾਮ ਆਲੀਆ ਤੇ ਅਕੀਰਾ ਹੈ ਬਈ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਸਰਤ ਤਾਂ ਜ਼ਰੂਰੀ ਹੈ, ਫਿਰ ਭਲਾ ਨੀਰੂ ਬਾਜਵਾ ਆਪਣੇ ਆਪ ਨੂੰ ਕਿੱਥੇ ਪਿੱਛੇ ਰੱਖਣ ਵਾਲੀ ਹੈ। Neeru Bajwa ਨੀਰੂ ਬਾਜਵਾ ਕਿਸੇ ਪਹਿਚਾਣ ਦੀ ਮੁਹਤਾਜ਼ ਨਹੀਂ ਹੈ । ਖਾਸ ਕਰਕੇ ਪੰਜਾਬੀ ਇੰਡਸਟਰੀ ‘ਚ ਉਹ ਪੰਜਾਬੀ ਸਿਨੇਮਾਂ ‘ਤੇ ਕਈ ਸਾਲਾਂ ਤੋਂ ਰਾਜ ਕਰ ਰਹੇ ਹਨ ਉਹ ਬਤੌਰ ਪ੍ਰਡਿਊਸਰ ਤੇ ਡਾਇਰੈਕਟਰ ਦੇ ਤੌਰ ‘ਤੇ ਕੰਮ ਕਰ ਰਹੇ ਹਨ।

 
View this post on Instagram
 

A post shared by Neeru Bajwa (@neerubajwa)

0 Comments
0

You may also like