Advertisment

ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮ ਦਿਨ ਦੀ ਵਧਾਈ, ਫੈਨਜ਼ ਵੀ ਕਮੈਂਟ ਕਰਕੇ ਕਰ ਰਹੇ ਨੇ ਵਿਸ਼

author-image
By Lajwinder kaur
New Update
ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮ ਦਿਨ ਦੀ ਵਧਾਈ, ਫੈਨਜ਼ ਵੀ ਕਮੈਂਟ ਕਰਕੇ ਕਰ ਰਹੇ ਨੇ ਵਿਸ਼
Advertisment
ਪੰਜਾਬੀ ਐਕਟਰੈੱਸ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਛੋਟੀ ਭੈਣ ਸਰਬੀਨਾ ਬਾਜਵਾ ਦੇ ਜਨਮ ਦਿਨ ਤੇ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ ।
Advertisment
ਉਨ੍ਹਾਂ ਨੇ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਬਹੁਤ ਹੀ ਕਿਊਟ ਜਿਹਾ ਫੋਟੋ ਕੋਲਾਜ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਮੇਰੀ ਪਿਆਰੀ ਸਬਰੀਨਾ ਬਾਜਵਾ..ਜਨਮ ਦਿਨ ਦੀਆਂ ਟ੍ਰੇਨ ਸ਼ੁਰੂ ਹੋ ਗਈ ਹੈ ਛੂਕ ਛੂਕ..ਬਹੁਤ ਸਾਰਾ ਪਿਆਰ...ਚਲੋ ਸੈਲੀਬਰੇਟ ਕਰੀਏ’ । ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟਸ ਕਰਕੇ ਸਬਰੀਨਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ। publive-image ਜੇ ਗੱਲ ਕਰੀਏ ਸਬਰੀਨਾ ਬਾਜਵਾ ਵੀ ਤਾਂ ਉਹ ਪਿਛਲੇ ਸਾਲ ਆਈ ਪੰਜਾਬੀ ਫ਼ਿਲਮ ‘ਮੁੰਡਾ ਹੀ ਚਾਹੀਦਾ’ ਦੇ ਇੱਕ ਗੀਤ ‘ਚ ਅਜਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਇਸ ਗੀਤ ‘ਚ ਤਿੰਨੋਂ ਭੈਣਾ ਰੁਬੀਨਾ, ਨੀਰੂ ਤੇ ਸਬਰੀਨਾ ਇਕੱਠੇ ਪਰਫ਼ਾਰ੍ਮ ਕਰਦੇ ਹੋਏ ਦਿਖਾਈ ਦਿੱਤੇ ਸਨ । ਸਬਰੀਨਾ ਅਕਸਰ ਹੀ ਆਪਣੀ ਭਾਣਜੀਆਂ ਦੇ ਨਾਲ ਵੀਡੀਓਜ਼ ਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਨੇ ।
View this post on Instagram
 

My girls ❤️ #mausilovesyoutothemoonandback

A post shared by Sabrina Bajwa (@bajwasabrina) on

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment