Advertisment

ਨੀਤੂ ਕਪੂਰ ਨੇ ਸ਼ੇਅਰ ਕੀਤਾ ਮਜ਼ੇਦਾਰ ਵੀਡੀਓ, ਲਿਖਿਆ 'ਜਿਸ ਤਰ੍ਹਾਂ ਦਾ ਪਿਓ ਉਸੇ ਤਰ੍ਹਾਂ ਦਾ ਮੁੰਡਾ' 

author-image
By Rupinder Kaler
New Update
ਨੀਤੂ ਕਪੂਰ ਨੇ ਸ਼ੇਅਰ ਕੀਤਾ ਮਜ਼ੇਦਾਰ ਵੀਡੀਓ, ਲਿਖਿਆ 'ਜਿਸ ਤਰ੍ਹਾਂ ਦਾ ਪਿਓ ਉਸੇ ਤਰ੍ਹਾਂ ਦਾ ਮੁੰਡਾ' 
Advertisment
ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੇ ਪਰਿਵਾਰ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਵਿੱਚ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ 'ਜਿਵੇਂ ਦਾ ਪਿਓ ਓਵੇਂ ਦਾ ਪੁੱਤਰ' ਇਸ ਪੋਸਟ ਵਿੱਚ ਦੋ ਵੀਡੀਓ ਸ਼ੇਅਰ ਕੀਤੇ ਗਏ ਹਨ । https://www.instagram.com/p/B0pWnClALpT/ ਇੱਕ ਵੀਡੀਓ ਵਿੱਚ ਰਣਬੀਰ ਕਪੂਰ ਅਨੁਸ਼ਕਾ ਸ਼ਰਮਾ ਦੇ ਨਾਲ ਦਿਖਾਈ ਦੇ ਰਹੇ ਹਨ । ਦੂਜੀ ਵੀਡੀਓ ਵਿੱਚ ਰਿਸ਼ੀ ਕਪੂਰ ਸ਼੍ਰੀ ਦੇਵੀ ਦੇ ਨਾਲ ਦਿਖਾਏ ਰਹੇ ਹਨ । ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਤੂ ਰਿਸ਼ੀ ਕਪੂਰ ਦੇ ਨਾਲ ਆਨੁਪਮ ਖੇਰ ਦੇ ਨਾਲ ਇੱਕ ਬੁੱਕ ਲਾਂਚ ਈਵਂੇਟ ਵਿੱਚ ਪਹੁੰਚੀ ਸੀ । https://www.instagram.com/p/B1JnBztATU6/ ਨੀਤੂ ਪਿਛਲੇ ਨੌ ਮਹੀਨਿਆਂ ਤੋਂ ਨਿਊਯਾਰਕ ਵਿੱਚ ਹੈ । ਰਿਸ਼ੀ ਕਪੂਰ ਇੱਥੇ ਕੈਂਸਰ ਦਾ ਇਲਾਜ਼ ਕਰਵਾ ਰਹੇ ਹਨ 'ਤੇ ਉਹ ਹੁਣ ਪੂਰੀ ਤਰ੍ਹਾਂ ਕੈਂਸਰ ਮੁਕਤ ਹੋ ਗਏ ਹਨ । ਹਾਲ ਹੀ ਵਿੱਚ ਰਿਸ਼ੀ ਕਪੂਰ ਨੇ ਇੱਕ ਇੰਟਰਵਿਊ ਵਿੱਚ ਆਪਣੇ ਇਲਾਜ਼ ਬਾਰੇ ਕਈ ਖੁਲਾਸੇ ਕੀਤੇ ਸਨ । https://www.instagram.com/p/B0Gd88qA-og/
Advertisment

Stay updated with the latest news headlines.

Follow us:
Advertisment
Advertisment
Latest Stories
Advertisment