ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਆਪਣੀ ਪਹਿਲੀ ਲੋਹੜੀ ’ਤੇ ਸ਼ੇਅਰ ਕੀਤੀ ਖ਼ਾਸ ਵੀਡੀਓ

written by Rupinder Kaler | January 13, 2021

ਲੋਹੜੀ ਦੇ ਤਿਉਹਾਰ ਨੂੰ ਲੈ ਕੇ ਹਰ ਪਾਸੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ । ਪਰ ਇਸ ਵਾਰ ਲੋਹੜੀ ਇਸ ਲਈ ਖਾਸ ਹੈ ਕਿਉਂਕਿ 10 ਮਹੀਨਿਆਂ ਬਾਅਦ ਲੋਕ ਖੁੱਲ੍ਹ ਕੇ ਕੋਈ ਤਿਉਹਾਰ ਮਨਾਉਣਗੇ। ਕੋਰੋਨਾ ਮਹਾਮਾਰੀ ਦੇ ਕਾਰਨ ਪਿਛਲੇ ਸਮੇਂ ਕੋਈ ਵੀ ਤਿਉਹਾਰ ਨਹੀਂ ਮਨਾਇਆ ਗਿਆ। ਡੀਜੇ-ਪਾਰਟੀ ਤੇ ਸਮੂਹਿਕ ਇਕੱਠ 'ਤੇ ਕੋਈ ਪਾਬੰਦੀ ਨਹੀਂ। ਹੋਰ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਨੇ ਪੋਸਟ ਪਾ ਕੇ ਦਰਸ਼ਕਾਂ ਨੂੰ ਦਿੱਤੀ ਲੋਹੜੀ ਦੀ ਵਧਾਈ ਵਰੁਣ ਧਵਨ ਆਪਣੀ ਗਰਲ ਫਰੈਂਡ ਨਤਾਸ਼ਾ ਦਲਾਲ ਨਾਲ ਇਸ ਮਹੀਨੇ ਕਰਨ ਜਾ ਰਹੇ ਹਨ ਵਿਆਹ neha-kakkar ਇਸ ਵਾਰ ਬਾਲੀਵੁੱਡ ਤੇ ਪਾਲੀਵੁੱਡ ਲਈ ਵੀ ਲੋਹੜੀ ਦਾ ਤਿਉਹਾਰ ਕੁਝ ਖ਼ਾਸ ਹੈ ਕਿਉਂਕਿ ਇਸ ਵਾਰ ਕਈ ਗਾਇਕਾਂ ਤੇ ਅਦਾਕਾਰਾਂ ਦੇ ਵਿਆਹ ਹੋਏ ਹਨ । ਜੇਕਰ ਗੱਲ ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਕਰੀਏ ਤਾਂ ਇਸ ਮੌਕੇ ਤੋ ਰੋਹਨਪ੍ਰੀਤ ਨੇ ਖ਼ਾਸ ਵੀਡੀਓ ਸ਼ੇਅਰ ਕੀਤੀ ਹੈ ਇਸ ਦੇ ਨਾਲ ਹੀ ਉਸ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ । neha ਕਿ ਹੈ ਕਿ ਇਹ ਉਸ ਦੀ ਤੇ ਨੇਹਾ ਕੱਕੜ ਦੀ ਪਹਿਲੀ ਲੋਹੜੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਮਹੀਨੇ ਪਹਿਲਾਂ ਹੀ ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਵਿਆਹ ਹੋਇਆ ਹੈ । ਜਿਸ ਕਰਕੇ ਇਸ ਜੋੜੀ ਦੀ ਇਹ ਪਹਿਲੀ ਲੋਹੜੀ ਹੈ ।

 
View this post on Instagram
 

A post shared by Rohanpreet Singh (@rohanpreetsingh)

0 Comments
0

You may also like