ਆਪਣੇ ਵਿਆਹ ’ਤੇ ਨੇਹਾ ਕੱਕੜ ਨੇ ਰੋਹਨਪ੍ਰੀਤ ਲਈ ਗਾਇਆ ਰੋਮਾਂਟਿਕ ਗਾਣਾ

written by Rupinder Kaler | October 26, 2020

ਗਾਇਕਾ ਨੇਹਾ ਕੱਕੜ ਅਤੇ ਰੋਹਨ ਪ੍ਰੀਤ ਸਿੰਘ ਵਿਆਹ ਦਾ ਵਿਆਹ ਹੋ ਗਿਆ ਹੈ । ਵਿਆਹ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਇਸ ਸਭ ਦੇ ਚਲਦੇ ਇਕ ਵੀਡੀਓ ਨੂੰ ਨੇਹਾ ਦੇ ਫੈਨਸ ਵੱਲੋਂ ਜ਼ਬਰਦਸਤ ਪਸੰਦ ਕੀਤਾ ਜਾ ਰਿਹਾ ਹੈ। punjabi Singer on nehupreet wedding reception ਹੋਰ ਪੜ੍ਹੋ :
ਆਪਣੇ ਪਿੰਡ ਖੇਮੂਆਣੇ ਪਹੁੰਚੇ ਅਵਕਾਸ਼ ਮਾਨ, ਭਾਵੁਕ ਪੋਸਟ ਪਾਉਂਦੇ ਹੋਏ ਦਾਦੇ ਨੂੰ ਕੀਤਾ ਯਾਦ ਕਰੀਨਾ ਕਪੂਰ ਦੀ ਦੂਜੀ ਪ੍ਰੈਗਨੇਂਸੀ ਬਾਰੇ ਸੁਣ ਕੇ ਇਸ ਤਰ੍ਹਾਂ ਦਾ ਸੀ ਸੈਫ ਅਲੀ ਖ਼ਾਨ ਦਾ ਰਿਐਕਸ਼ਨ ਵੈਡਿੰਗ ਸੀਜ਼ਨ ‘ਚ ਪਰਮੀਸ਼ ਵਰਮਾ ਟੁੱਟੇ ਦਿਲਾਂ ਦੇ ਲਈ ਲੈ ਕੇ ਆ ਰਹੇ ਨੇ ‘Shadgi’ ਸੌਂਗ, ਦਰਸ਼ਕਾਂ ਨੂੰ ਗਾਇਕ ਦਾ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ Neha Kakkar and Rohanpreet wedding reception Video going viral ਇਹ ਵੀਡੀਓ ਜੈਮਾਲਾ ਫੰਕਸ਼ਨ ਦੀ ਹੈ, ਜਿਸ ਨੂੰ ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਨੇਹਾ ਆਪਣੇ ਪਿਆਰ ਰੋਹਨ ਪ੍ਰੀਤ ਸਿੰਘ ਲਈ ਰੋਮਾਂਟਿਕ ਗਾਣਾ ਗਾਉਂਦੀ ਵੇਖੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਨੇਹਾ ਵਿਆਹ ਦੇ ਸਮੇਂ ਗੁਲਾਬੀ ਰੰਗ ਦੇ ਜੋੜੇ 'ਚ ਨਜ਼ਰ ਆਈ ਸੀ, ਉਥੇ ਹੀ ਜੈਮਾਲਾ ਦੇ ਸਮਾਗਮ ਵਿੱਚ, ਉਹ ਇੱਕ ਲਾਲ ਰੰਗ ਦੇ ਜੋੜੇ ਵਿੱਚ ਬਹੁਤ ਸੁੰਦਰ ਦਿਖ ਰਹੀ ਸੀ। neha kakkar sing song on her wedding recepition party ਸੰਗੀਤ ਸੈਰੇਮਨੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਇਆ ਸੀ ਜਦੋਂ ਨੇਹਾ ਨੇ ਰੋਹਨ ਲਈ ਰੋਮਾਂਟਿਕ ਗੀਤ ਗਾਇਆ ਸੀ। ਇਸ ਵੀਡੀਓ 'ਚ ਇਹ ਜੋੜਾ ਇਕ ਦੂਜੇ ਨੂੰ ਚੁੰਮਦੇ ਹੋਏ ਦਿਖਾਈ ਦਿੱਤੇ।

0 Comments
0

You may also like