ਨੇਹਾ ਕੱਕੜ ਦੇ ਗੀਤ "ਸਰੂਰ" ਦੀ ਤਾਰੀਖ ਆਈ ਸਾਹਮਣੇ

Written by  PTC Buzz   |  October 31st 2017 06:49 AM  |  Updated: October 31st 2017 06:52 AM

ਨੇਹਾ ਕੱਕੜ ਦੇ ਗੀਤ "ਸਰੂਰ" ਦੀ ਤਾਰੀਖ ਆਈ ਸਾਹਮਣੇ

ਪਿੱਛੇ ਜਿਹੇ ਨੇਹਾ ਕੱਕੜ ਨੇ ਆਪਣੇ ਆਉਣ ਵਾਲੇ ਗੀਤ ਦੀ ਪਹਿਲੀ ਝਲਕ ਜਾਰੀ ਕਰਕੇ ਆਪਣੇ ਫੈਨਸ ਨੂੰ ਦਸਿਆ ਸੀ ਕਿ ਜਲਦੀ ਹੀ ਉਨ੍ਹਾਂ ਦਾ ਨਵਾਂ ਗੀਤ "ਸਰੂਰ" ਸੁਨਣ ਨੂੰ ਮਿਲੇਗਾ |

ਤੇ ਅੱਜ ਨੇਹਾ ਕੱਕੜ ਨੇ ਇਕ ਵਾਰ ਫਿਰ ਤੋਂ ਸੋਸ਼ਲ ਮੀਡਿਆ ਸਾਈਟ ਤੇ ਇਕ ਪੋਸਟ ਸਾਂਝਾ ਕੀਤੀ ਹੈ ਜਿਸ ਵਿਚ ਲਿਖਿਆ ਹੈ ਉਨ੍ਹਾਂ ਦਾ ਗੀਤ 3 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ | ਇਸ ਗੀਤ ਵਿਚ ਨੇਹਾ ਕੱਕੜ (Neha Kakkar) ਅਤੇ ਬਿਲਾਲ ਸਾਇਦ ਇਕੱਠੇ ਨਜ਼ਰ ਆਉਣਗੇ | ਫਿਰ ਸਾਡੇ ਵਾਂਗ ਤੁਸੀਂ ਵੀ ਕਰੋ ਇੰਤਜ਼ਾਰ "ਸਰੂਰ" ਗੀਤ ਦੇ ਰਿਲੀਜ਼ ਹੋਣ ਦਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network