ਰੋਹਨਪ੍ਰੀਤ ਦਾ ਰੋਮਾਂਟਿਕ ਗਾਣਾ ਸੁਣਕੇ ਨੇਹਾ ਨੇ ਕਿਹਾ ਇਸ ਦਾ ਮਤਲਬ ਦੱਸਣਾ, ਰੋਹਨ ਨੇ ਇਸ ਤਰ੍ਹਾਂ ਦਿੱਤਾ ਜਵਾਬ

written by Rupinder Kaler | November 04, 2020

ਨੇਹਾ ਕੱਕੜ ਰੋਹਨਪ੍ਰੀਤ ਸਿੰਘ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੀ ਹੈ । ਇਸ ਦੇ ਬਾਵਜੂਦ ਹਾਲੇ ਵੀ ਉਹਨਾਂ ਦੇ ਵਿਆਹ ਦੀਆਂ ਵੀਡੀਓ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਹਾਲ ਹੀ ਵਿੱਚ ਨੇਹਾ ਦਾ ਵਾਇਰਲ ਹੋ ਰਿਹਾ ਇੱਕ ਵੀਡੀਓ ਸਭ ਦਾ ਧਿਆਨ ਖਿੱਚ ਰਿਹਾ ਹੈ ।

neha kakkar

ਹੋਰ ਪੜ੍ਹੋ :-

neha kakkar and rohan

ਜਿਸ ਵਿੱਚ ਰੋਹਨ ਨੇਹਾ ਕੱਕੜ ਲਈ ਇੱਕ ਰੋਮਾਂਟਿਕ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਰੋਹਨ ਦਾ ਇਹ ਗਾਣਾ ਸੁਣਕੇ ਨੇਹਾ ਉਸ ਤੋਂ ਪੁੱਛਣ ਲੱਗ ਜਾਂਦੀ ਹੈ ਕਿ ਇਸ ਦਾ ਮਤਲਬ ਸਮਝਾਓ । ਜਿਸ ਤੇ ਰੋਹਨ ਇਸ ਦਾ ਜਬਰਦਸਤ ਪ੍ਰਤੀਕਰਮ ਦਿੰਦੇ ਹਨ । ਇਹ ਵੀਡੀਓ ਲੋਕਾਂ ਦਾ ਖੂਬ ਧਿਆਨ ਖਿੱਚ ਰਿਹਾ ਹੈ ।

Neha Kakkar and Rohanpreet

ਹੁਣ ਤੱਕ ਇਸ ਵੀਡੀਓ ਦੇ ਵੀਵਰਜ਼ ਤਿੰਨ ਲੱਖ ਤੋਂ ਉਪਰ ਹੋ ਗਏ ਹਨ । ਇਸ ਵੀਡੀਓ ਵਿੱਚ ਨੇਹਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਰੋਹਨ ਕਹਿੰਦਾ ਹੈ ‘ਇਸ ਦਾ ਮਤਲਬ ਮੈਂ ਤੇਰਾ ਹਾਂ ਤੂੰ ਮੇਰੀ ਹੈ …ਕਦੇ ਛੱਡ ਕੇ ਨਹੀਂ ਜਾਣਾ ਨਹੀਂ ਤਾਂ ਜੱਟ ਮਰ ਜਾਵੇਗਾ’ ।

0 Comments
0

You may also like