ਪਤੀ ਰੋਹਨਪ੍ਰੀਤ ਦਾ ਇਹ ਗੀਤ ਨੇਹਾ ਕੱਕੜ ਦੇ ਦਿਲ ਦੇ ਹੈ ਕਰੀਬ, ਵੀਡੀਓ ਬਣਾ ਕੇ ਫੈਨਜ਼ ਦੇ ਨਾਲ ਕੀਤਾ ਸ਼ੇਅਰ

written by Lajwinder kaur | November 12, 2020

ਬਾਲੀਵੁੱਡ ਗਾਇਕਾ ਨੇਹਾ ਕੱਕੜ ਜੋ ਕਿ ਏਨੀਂ ਦਿਨੀਂ ਆਪਣੇ ਵਿਆਹ ਕਰਕੇ ਖੂਬ ਸੁਰਖੀਆਂ ਵਟੋਰ ਰਹੀ ਹੈ । ਉਨ੍ਹਾਂ ਦੇ ਵਿਆਹ ਤੇ ਰਿਸ਼ੈਪਸਨ ਪਾਰਟੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਛਾਈਆਂ ਰਹੀਆਂ ਸੀ ।

neha kakkar and rohanpreet wedding recepation pic  ਹੋਰ ਪੜ੍ਹੋ : ਗਿੱਪੀ ਗਰੇਵਾਲ ਦਾ ਛੋਟਾ ਬੇਟਾ ਕੇਕ ‘ਚ ਲਿਬੜਿਆ ਆਇਆ ਨਜ਼ਰ, ਦਰਸ਼ਕਾਂ ਨੂੰ ਪਸੰਦ ਆਈਆਂ ਗੁਰਬਾਜ਼ ਦੀਆਂ ਇਹ ਕਿਊਟ ਤਸਵੀਰਾਂ

ਏਨੀਂ ਦਿਨੀਂ ਉਹ ਦੁਬਈ ‘ਚ ਆਪਣੇ ਹਨੀਮੂਨ ਨੂੰ ਇਨਜੁਆਏ ਕਰ ਰਿਹਾ ਹੈ । ਜਿਸ ਦੀਆਂ ਕਿਊਟ ਵੀਡੀਓਜ਼ ਸ਼ੋਸਲ ਮੀਡੀਆ ਵਾਇਰਲ ਹੋ ਰਹੀਆਂ ਨੇ ।

rohanpreet and neha kakkar

ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ । ਜਿਸ ਚ ਉਹ ਆਪਣੇ ਪਤੀ ਦੇ ਹਾਲ ਹੀ ਚ ਆਏ ‘Ex Calling’ ਗਾਣੇ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ ।

neha kakkar and rohanpreet

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ ਹੈ- ਰੋਹਨਪ੍ਰੀਤ ਦੇ ਇਸ ਗੀਤ ਦੇ ਨਾਲ ਬਹੁਤ ਪਿਆਰ ਹੈ ..ਬਹੁਤ ਵਧੀਆ ਲਿਖਿਆ ਹੈ ਬੱਬੂ ਨੇ । ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਨੇ ਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ ।

View this post on Instagram

 

#ExCalling by @rohanpreetsingh Madly in love with this song!! ?? Kya likha hai @babbu11111 ♥️?? #ReelItFeelIt

A post shared by Neha Kakkar (Mrs. Singh) (@nehakakkar) on

0 Comments
0

You may also like