ਬੀਚ ‘ਤੇ ਔਰਤਾਂ ਨੂੰ ਵੇਖ ਕੇ ਰੋਹਨਪ੍ਰੀਤ ਨੇ ਛਿਪਾਇਆ ਆਪਣਾ ਮੂੰਹ ਤਾਂ ਨੇਹਾ ਕੱਕੜ ਨੇ ਦਿੱਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ

Written by  Shaminder   |  November 11th 2020 01:58 PM  |  Updated: November 11th 2020 01:58 PM

ਬੀਚ ‘ਤੇ ਔਰਤਾਂ ਨੂੰ ਵੇਖ ਕੇ ਰੋਹਨਪ੍ਰੀਤ ਨੇ ਛਿਪਾਇਆ ਆਪਣਾ ਮੂੰਹ ਤਾਂ ਨੇਹਾ ਕੱਕੜ ਨੇ ਦਿੱਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਏਨੀਂ ਦਿਨੀਂ ਆਪਣੇ ਪਤੀ ਦੇ ਨਾਲ ਦੁਬਈ ‘ਚ ਹਨੀਮੂਨ ਮਨਾ ਰਹੀ ਹੈ । ਨੇਹਾ ਕੱਕੜ ਅਤੇ ਰੋਹਨਪ੍ਰੀਤ ਦੁਬਈ ‘ਚ ਰਹਿੰਦੇ ਹੋਏ ਵੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਲਗਾਤਾਰ ਜੁੜੇ ਹੋਏ ਹਨ । ਹਾਲ ਹੀ ਵਿੱਚ ਰੋਹਨਪ੍ਰੀਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਹਨ ।

neha-kakkar

ਵੀਡੀਓ ‘ਚ ਰੋਹਨਪ੍ਰੀਤ ਬੀਚ ‘ਤੇ ਔਰਤਾਂ ਨੂੰ ਵੇਖ ਕੇ ਆਪਣਾ ਮੂੰਹ ਮੀਨੂੰ ਕਾਰਡ ‘ਚ ਛਿਪਾ ਲੈਂਦੇ ਹਨ ਅਤੇ ਕਹਿੰਦੇ ਹਨ ਹਾਏ ਓ ਰੱਬਾ ।ਇਹ ਵੇਖ ਕੇ ਨੇਹਾ ਆਪਣਾ ਹਾਸਾ ਰੋਕ ਨਹੀਂ ਪਾਉਂਦੀ ਅਤੇ ਕਹਿੰਦੀ ਹੈ ਕਿ ਤੁਹਾਨੂੰ ਤਾਂ ਇਹ ਕਹਿਣਾ ਚਾਹੀਦਾ ਹੈ ਕਿ ਵਟ ਏ ਵਿਊ।

ਹੋਰ ਪੜ੍ਹੋ : ਰੋਹਨਪ੍ਰੀਤ ਸਿੰਘ ਦਾ ਨਵਾਂ ਗੀਤ ‘EX CALLING’ ਹੋਇਆ ਰਿਲੀਜ਼, ਗਾਣੇ ‘ਚ ਪਤਨੀ ਨੇਹਾ ਕੱਕੜ ਨੇ ਵੀ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ, ਦਰਸ਼ਕਾਂ ਨੂੰ ਆ ਰਿਹਾ ਪਸੰਦ

Neha Kakkar & Rohanpreet Singh

ਨੇਹਾ ਕੱਕੜ ਦੀ ਇਹ ਗੱਲ ਸੁਣ ਕੇ ਰੋਹਨਪ੍ਰੀਤ ਕਹਿੰਦੇ ਹਨ ਵਟ ਏ ਵਿਊ।ਰੋਹਨਪ੍ਰੀਤ ਦੀ ਇਹ ਗੱਲ ਸੁਣ ਕੇ ਨੇਹਾ ਖਿੜਖਿੜਾ ਕੇ ਹੱਸ ਪੈਂਦੀ ਹੈ ।

Neha Kakkar And Rohanpreet

ਦੱਸ ਦਈਏ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਪਿਛਲੇ ਮਹੀਨੇ ਹੀ ਵਿਆਹ ਦੇ ਬੰਧਨ ‘ਚ ਬੱਝੇ ਹਨ ਅਤੇ ਦੋਵਾਂ ਦੇ ਵਿਆਹ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਏ ਸਨ ।

 

View this post on Instagram

 

@nehakakkar @rohanpreetsingh #nehakakkar #nehupreet #nehudavyah #rohanpreetsingh

A post shared by Bollywood L O V E (@bollywood_l_o_v_e_r) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network