Advertisment

ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਚੁੱਕਿਆ ਵੱਡਾ ਕਦਮ, ਨੇਹਾ ਨੇ ਕਿਹਾ ਤਜ਼ਰਬਾ ਰਿਹਾ ਬਹੁਤ ਬੁਰਾ

author-image
By Rupinder Kaler
New Update
ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਚੁੱਕਿਆ ਵੱਡਾ ਕਦਮ, ਨੇਹਾ ਨੇ ਕਿਹਾ ਤਜ਼ਰਬਾ ਰਿਹਾ ਬਹੁਤ ਬੁਰਾ
Advertisment
ਨੇਹਾ ਕੱਕੜ ਦੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੈਨ ਫਾਲੋਵਿੰਗ ਹੈ । ਨੇਹਾ ਨੇ ਹਾਲ ਹੀ ਵਿੱਚ ਆਪਣੀ ਫਾਲੋ ਲਿਸਟ ਵਿੱਚੋਂ ਕੁਝ ਲੋਕਾਂ ਨੂੰ ਅਨਫਾਲੋ ਕਰ ਦਿੱਤਾ ਹੈ । ਨੇਹਾ ਨੇ ਇਸ ਤਰ੍ਹਾਂ ਕਰਨ ਤੋਂ ਬਾਅਦ ਅਨਫਾਲੋ ਲੋਕਾਂ ਤੋਂ ਮੁਆਫੀ ਮੰਗੀ ਹੈ । ਨੇਹਾ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਪੋਸਟ ਨੂੰ ਸ਼ੇਅਰ ਵੀ ਕੀਤਾ ਹੈ ।
Advertisment
ਨੇਹਾ ਨੇ ਇਸ ਪੋਸਟ ਵਿੱਚ ਕਿਹਾ ਹੈ ‘ਅਤੀਤ ਵਿੱਚ ਕੁਝ ਬਹੁਤ ਬੁਰੇ ਤਜ਼ਰਬਿਆਂ ਕਰਕੇ ਉਸ ਨੇ ਇਸ ਤਰ੍ਹਾਂ ਕੀਤਾ ਹੈ …ਨੇਹਾ ਨੇ ਕਿਹਾ ਕਿ ਉਹਨਾਂ ਦੇ ਮਨ ਵਿੱਚ ਕਿਸੇ ਵਾਸਤੇ ਕੋਈ ਨਰਾਜ਼ਗੀ ਨਹੀਂ ਹੈ । publive-image Pic Courtesy: Instagram ਹੋਰ ਪੜ੍ਹੋ : ਕੌਰ ਬੀ ਤੀਜ ਦੇ ਮੌਕੇ ‘ਤੇ ਖੇਤਾਂ ‘ਚ ਪਿੰਡ ਦੀਆਂ ਔਰਤਾਂ ਦੇ ਨਾਲ ਨੱਚਦੀ ਆਈ ਨਜ਼ਰ, ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ publive-image Pic Courtesy: Instagram   ਪਰ ਹੁਣ ਉਹ ਉਹਨਾਂ ਲੋਕਾਂ ਨੂੰ ਹੀ ਫਾਲੋ ਕਰੇਗੀ ਜਿਨ੍ਹਾਂ ਨਾਲ ਉਸ ਦਾ ਪਰਸਨਲ ਰਿਲੇਸ਼ਨ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਇੱਕ ਰਿਆਲਟੀ ਸ਼ੋਅ ਦੇ ਜੱਜ ਦੇ ਤੌਰ ਤੇ ਕੰਮ ਕਰਦੀ ਨਜ਼ਰ ਆ ਰਹੀ ਹੈ । ਪਰ ਹੁਣ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੀ ਭੈਣ ਨਜ਼ਰ ਆ ਰਹੀ ਹੈ । publive-image Pic Courtesy: Instagram     ਇਸ ਸਭ ਨੂੰ ਲੈ ਕੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਨੇਹਾ ਕੰਮ ਤੋਂ ਛੁੱਟੀ ਲੈ ਕੇ ਆਪਣੇ ਪਤੀ ਰੋਹਨਪ੍ਰੀਤ ਨਾਲ ਕਵਾਲਟੀ ਟਾਈਮ ਬਿਤਾਉਣਾ ਚਾਹੁੰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਤੇ ਰੋਹਨਪ੍ਰੀਤ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ । ਸੋਸ਼ਲ ਮੀਡੀਆ ਤੇ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment