ਨੇਹਾ ਮਲਿਕ ਦੀਆਂ ਹੌਟ ਤਸਵੀਰਾਂ ਨੇ ਇੰਸਟਾਗ੍ਰਾਮ ‘ਤੇ ਵਧਾਈ ਗਰਮੀ, ਵਾਰ-ਵਾਰ ਦੇਖੀਆਂ ਜਾ ਰਹੀਆਂ ਨੇ

written by Lajwinder kaur | November 01, 2019

ਸਖੀਆਂ ਫੇਮ ਅਦਾਕਾਰਾ ਨੇਹਾ ਮਲਿਕ ਜੋ ਕਿ ਥਾਈਲੈਂਡ ‘ਚ ਪਰਿਵਾਰ ਦੇ ਨਾਲ ਛੁੱਟੀਆਂ ਦਾ ਅਨੰਦ ਮਾਣ ਰਹੇ ਨੇ। ਜੀ ਹਾਂ ਉਨ੍ਹਾਂ ਨੇ ਥਾਈਲੈਂਡ ‘ਚ ਹੌਟ ਫੋਟੋਸ਼ੂਟ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ‘ਚ ਉਹ ਤੋਤੀਆ ਰੰਗ ਦੀ ਬਿਕਨੀ ‘ਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਬਹੁਤ ਹੀ ਗਲੈਮਰਸ ਅਤੇ ਖੂਬਸੂਰਤ ਵਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵੱਲੋਂ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

 
View this post on Instagram
 

Smell the SEA ?and Feel the Sky ... Let your soul and spirit Fly .....???

A post shared by Neha Malik (@nehamalik335) on

ਹੋਰ ਵੇਖੋ:ਗਾਇਕ ਛੀਨਾ ਤੇ ਜੋਤੀ ਗਿੱਲ ਆਪਣੇ ਨਵੇਂ ਗੀਤ ‘ਫੇਕ ਫੋਟੋਜ’ ਨਾਲ ਕਰਵਾ ਰਹੇ ਨੇ ਅੱਤ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਜੇ ਗੱਲ ਕਰੀਏ ਨੇਹਾ ਮਲਿਕ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ ‘ਮੁਸਾਫ਼ਿਰ’ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਆਰਿਆ ਬੱਬਰ ਦੇ ਨਾਲ ‘ਗਾਂਧੀ ਫੇਰ ਆ ਗਿਆ’ ‘ਚ ਦਿਖਾਈ ਦੇਣਗੇ।

0 Comments
0

You may also like