ਹਾਸਿਆਂ ਦੇ ਸਫ਼ਰ ‘ਤੇ ਜਾਣ ਲਈ ਹੋ ਜਾਓ ਤਿਆਰ, ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਨਵਾਂ ਕਾਮੇਡੀ ਸ਼ੋਅ ‘FAMILY GUEST HOUSE’

Written by  Lajwinder kaur   |  February 14th 2021 01:58 PM  |  Updated: February 14th 2021 03:20 PM

ਹਾਸਿਆਂ ਦੇ ਸਫ਼ਰ ‘ਤੇ ਜਾਣ ਲਈ ਹੋ ਜਾਓ ਤਿਆਰ, ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਨਵਾਂ ਕਾਮੇਡੀ ਸ਼ੋਅ ‘FAMILY GUEST HOUSE’

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਲਈ ਹਰ ਵਰ ਕੁਝ ਨਾ ਕੁਝ ਵੱਖਰਾ ਤੇ ਮਜ਼ੇਦਾਰ ਪ੍ਰੋਗਰਾਮ ਲੈ ਕੇ ਆਉਂਦੇ ਨੇ । ਇਸ ਵਾਰ ਉਹ ਆਪਣੇ ਦਰਸ਼ਕਾਂ ਦੇ ਲਈ ਨਵਾਂ ਤੇ ਵੱਖਰਾ ਕਾਮੇਡੀ ਸ਼ੋਅ ਲੈ ਕੇ ਆ ਰਹੇ ਨੇ । ਇਸ ਪ੍ਰੋਗਰਾਮ ‘ਚ ਹਾਸਿਆਂ ‘ਤੇ ਠਹਾਕਿਆਂ ਦਾ ਫੁੱਲ ਡੋਜ਼ ਹੋਵੇਗਾ ।

inside family guest house image

ਹੋਰ ਪੜ੍ਹੋ : ਕਿਸਾਨਾਂ ਦੀ ਕਾਮਯਾਬੀ ਲਈ ਐਕਟਰੈੱਸ ਸੋਨੀਆ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਦੀ ਵੀ ਕੀਤੀ ਅਰਦਾਸ

‘ਫੈਮਿਲੀ ਗੈਸਟ ਹਾਊਸ’ ਜੋ ਕਿ ਸੋਮਵਾਰ ਯਾਨੀਕਿ 15 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇੱਕ ਦਿਲਚਸਪ ਪਰਿਵਾਰਕ ਕਾਮੇਡੀ ਸ਼ੋਅ ਨੂੰ ਪੀਟੀਸੀ ਪੰਜਾਬੀ ‘ਤੇ ਰਾਤ 9 ਵਜੇ ਪ੍ਰਸਾਰਿਤ ਕੀਤਾ ਜਾਵੇਗਾ । ਦਰਸ਼ਕ ਇਸ ਸ਼ੋਅ ਨੂੰ ਲੈ ਕੇ ਬਹੁਤ ਉਤਸੁਕ ਨੇ ।

ptc punjabi image on website

ਸੋ ਦੇਖਣਾ ਨਾ ਭੁੱਲਣਾ ਰਾਤ 9:00 ਵਜੇ ਸੋਮਵਾਰ ਤੋਂ ਵੀਰਵਾਰ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਹੋਰ ਮਨੋਰੰਜਨ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਚੈਨਲ ਦੇ ਨਾਲ । ਪੀਟੀਸੀ ਪੰਜਾਬੀ ਉੱਤੇ ਰਿਆਲਟੀ ਸ਼ੋਅ ‘ਮਿਸ ਪੀਟੀਸੀ ਪੰਜਾਬੀ 2021’ ਸ਼ੁਰੂ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ।

feature image of family guest house

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network