ਡਾਕ੍ਟਰ ਗੁਲਾਟੀ ਇਕ ਵਾਰ ਫਿਰ ਕਰ ਰਹੇ ਹਨ ਵਾਪਸੀ, ਹੋ ਜਾਓ ਹੱਸਣ ਲਈ ਤਿਆਰ

written by Gourav Kochhar | March 24, 2018

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨਾਲ ਕੁਝ ਸਮੇਂ ਪਹਿਲਾਂ ਸੁਨੀਲ ਗਰੋਵਰ ਦਾ ਵਿਵਾਦ ਹੋ ਗਿਆ ਸੀ। ਇਸ ਤੋਂ ਬਾਅਦ ਸੁਨੀਲ ਨੇ ਇਹ ਸ਼ੋਅ ਛੱਡ ਦਿੱਤਾ ਸੀ। ਸੁਨੀਲ ਗਰੋਵਰ ਦੇ ਸ਼ੋਅ ਛੱਡਣ ਤੋਂ ਬਾਅਦ ਕਪਿਲ ਦਾ ਸ਼ੋਅ ਹੀ ਬੰਦ ਹੋ ਗਿਆ। ਹੁਣ ਕਰੀਬ 5 ਮਹੀਨੇ ਬਾਅਦ ਸੁਨੀਲ ਗਰੋਵਰ ਫਿਰ ਕਾਮੇਡੀ ਦੀ ਦੁਨੀਆ 'ਚ ਪਰਤ ਰਹੇ ਹਨ। ਇਸ ਵਾਰ ਸੁਨੀਲ ਗੋਰਵਰ 'ਬਿੱਗ ਬੌਸ 11' ਦੀ ਜੇਤੂ ਸ਼ਿਲਪਾ ਸ਼ਿੰਦੇ ਨਾਲ ਨਜ਼ਰ ਆਉਣਗੇ। ਪਿਛਲੇ ਦਿਨੀਂ ਦੋਵਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਨਾਲ ਇਹ ਸਸਪੈਂਸ ਹੋਰ ਵੀ ਵਧ ਗਿਆ ਸੀ ਕਿ ਆਖਿਰ ਦੋਵੇਂ ਕਿਹੜੇ ਸ਼ੋਅ ਦੇ ਜਰੀਏ ਪਰਤ ਰਹੇ ਹਨ। ਹੁਣ ਇਹ ਸਸਪੈਂਸ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨਾਲ ਕੁਝ ਸਮੇਂ ਪਹਿਲਾਂ ਸੁਨੀਲ ਗਰੋਵਰ ਦਾ ਵਿਵਾਦ ਹੋ ਗਿਆ ਸੀ।

ਇਸ ਤੋਂ ਬਾਅਦ ਸੁਨੀਲ ਨੇ ਇਹ ਸ਼ੋਅ ਛੱਡ ਦਿੱਤਾ ਸੀ। ਸੁਨੀਲ ਗਰੋਵਰ ਦੇ ਸ਼ੋਅ ਛੱਡਣ ਤੋਂ ਬਾਅਦ ਕਪਿਲ ਦਾ ਸ਼ੋਅ ਹੀ ਬੰਦ ਹੋ ਗਿਆ। ਹੁਣ ਕਰੀਬ 5 ਮਹੀਨੇ ਬਾਅਦ ਸੁਨੀਲ ਗਰੋਵਰ ਫਿਰ ਕਾਮੇਡੀ ਦੀ ਦੁਨੀਆ 'ਚ ਪਰਤ ਰਹੇ ਹਨ। ਇਸ ਵਾਰ ਸੁਨੀਲ ਗੋਰਵਰ 'ਬਿੱਗ ਬੌਸ 11' ਦੀ ਜੇਤੂ ਸ਼ਿਲਪਾ ਸ਼ਿੰਦੇ ਨਾਲ ਨਜ਼ਰ ਆਉਣਗੇ। ਪਿਛਲੇ ਦਿਨੀਂ ਦੋਵਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਨਾਲ ਇਹ ਸਸਪੈਂਸ ਹੋਰ ਵੀ ਵਧ ਗਿਆ ਸੀ ਕਿ ਆਖਿਰ ਦੋਵੇਂ ਕਿਹੜੇ ਸ਼ੋਅ ਦੇ ਜਰੀਏ ਪਰਤ ਰਹੇ ਹਨ। ਹੁਣ ਇਹ ਸਸਪੈਂਸ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।

sunil and shinde

ਦੱਸਣਯੋਗ ਹੈ ਕਿ ਸੁਨੀਲ ਨੇ ਦੱਸਿਆ ਕਿ ਉਹ ਸ਼ੋਅ 'ਚ ਕੰਮ ਕਰਨ ਨੂੰ ਲੈ ਕੇ ਇੱਛਕ ਸਨ। ਉਨ੍ਹਾਂ ਨੇ ਕਾਫੀ ਸਮੇਂ ਤੱਕ ਆਫਰ ਦਾ ਇਤਜ਼ਾਰ ਕੀਤਾ ਪਰ ਸ਼ੋਅ ਮੇਕਰਸ ਵਲੋਂ ਉਸ ਕੋਲ ਕਿਸੇ ਦਾ ਕੋਈ ਫੋਨ ਨਹੀਂ ਆਇਆ। ਇਸ ਤੋਂ ਬਾਅਦ ਉਨ੍ਹਾਂ ਦੂਜੇ ਸ਼ੋਅ 'ਚ ਕੰਮ ਕਰਨ ਦੀ ਹਾਮੀ ਭਰ ਦਿੱਤੀ। ਇਸ ਟਵੀਟ ਨੂੰ ਪੜਦੇ ਹੀ ਕਪਿਲ ਨੇ ਜਵਾਬ ਦਿੱਤਾ, ''ਸੁਨੀਲ ਪਾਜੀ ਮੈਂ ਤੁਹਾਨੂੰ 100 ਵਾਰ ਫੋਨ ਕੀਤਾ, ਦੋਬਾਰਾ ਤੁਹਾਡੇ ਘਰ ਗਿਆ ਪਰ ਇਵੈਂਟ 'ਚ ਬਿਜ਼ੀ ਹੋਣ ਕਾਰਨ ਤੁਸੀਂ ਕਦੇ ਮਿਲੇ ਹੀ ਨਹੀਂ। ਚੰਗਾ ਹੋਵੇਗਾ ਪਾਜੀ ਤੁਸੀਂ ਇਹ ਅਫਵਾਹ ਨਾ ਫੈਲਾਓ ਕਿ ਮੈਂ ਤੁਹਾਨੂੰ ਕੋਈ ਫੋਨ ਨਹੀਂ ਕੀਤਾ।''

0 Comments
0

You may also like