ਅੱਜ ਰਾਤ ਦੇਖੋ ‘ਫੈਮਿਲੀ ਗੈਸਟ ਹਾਊਸ’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਨਵਾਂ ਐਪੀਸੋਡ

written by Lajwinder kaur | March 02, 2021

ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਦੋ ਨਵੇਂ ਕਾਮੇਡੀ ਸ਼ੋਅ ‘ਜੀ ਜਨਾਬ’ ਤੇ ‘ਫੈਮਿਲੀ ਗੈਸਟ ਹਾਊਸ’ ਜੋ ਕਿ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਦਰਸ਼ਕਾਂ ਵੱਲੋਂ ਇਨ੍ਹਾਂ ਦੋਵਾਂ ਸ਼ੋਅਜ਼ ਨੂੰ ਖੂਬ ਪਿਆਰ ਮਿਲ ਰਿਹਾ ਹੈ ।

feature image of family guest house tuesday

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਦਿਲਕਸ਼ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

inside image of family guest house

ਸੋ ਅੱਜ ਰਾਤ ਵੀ ‘ਫੈਮਿਲੀ ਗੈਸਟ ਹਾਊਸ’ ਦਾ ਨਵਾਂ ਐਪੀਸੋਡ ਜੋ ਕਿ ਦਰਸ਼ਕਾਂ ਨੂੰ ਦੇਵੇਗਾ ਹਾਸਿਆਂ ਦਾ ਫੁੱਲਡੋਜ਼। ਇਹ ਸ਼ੋਅ ਹਰ ਸੋਮਵਾਰ ਤੇ ਵੀਰਵਾਰ ਰਾਤ 9.00ਵਜੇ ਪੀਟੀਸੀ ਪੰਜਾਬੀ ਉੱਤੇ ਪ੍ਰਸਾਰਣ ਕੀਤਾ ਜਾਂਦਾ ਹੈ।

ptc punjabi image

ਇਹ ਸ਼ੋਅ ਦਰਸ਼ਕ ਪੀਟੀਸੀ ਪਲੇਅ ਐਪ ਉੱਤੇ ਵੀ ਦੇਖ ਸਕਦੇ ਨੇ। ਇਸ ਤੋਂ ਇਲਾਵਾ ਏਨੀਂ ਦਿਨੀਂ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਮਿਸ ਪੀਟੀਸੀ ਪੰਜਾਬੀ 2021’ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।

 

0 Comments
0

You may also like