Advertisment

ਕਰੀਨਾ ਕਪੂਰ ਅਲੀ ਖ਼ਾਨ ਦੇ ਬੇਟੇ ਜੇਹ ਅਲੀ ਖ਼ਾਨ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ

author-image
By Shaminder
New Update
ਕਰੀਨਾ ਕਪੂਰ ਅਲੀ ਖ਼ਾਨ ਦੇ ਬੇਟੇ ਜੇਹ ਅਲੀ ਖ਼ਾਨ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ
Advertisment
ਕਰੀਨਾ ਕਪੂਰ ਅਲੀ ਖ਼ਾਨ  (Kareena Kapoor Ali Khan) ਦਾ ਲਾਡਲਾ ਜੇਹ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ । ਆਪਣੇ ਵੱਡੇ ਭਰਾ ਤੈਮੂਰ ਵਾਂਗ ਜੇਹ ਅਲੀ ਖ਼ਾਨ
Advertisment
(Jeh Ali khan )ਵੀ ਖੂਬ ਸੁਰਖੀਆਂ ਵਟੋਰ ਰਿਹਾ ਹੈ । ਉਸ ਦੀ ਤਸਵੀਰ ਕੁਝ ਹੀ ਮਿੰਟਾਂ ‘ਚ ਵਾਇਰਲ ਹੋ ਜਾਂਦੀ ਹੈ । ਜੇਹ ਅਲੀ ਖ਼ਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਜੋ ਕਿ ਉਸ ਦੀ ਭੂਆ ਦੀ ਕੁੜੀ ਦੇ ਨਾਲ ਹੈ । ਇਸ ਤਸਵੀਰ ਨੂੰ ਰੱਖੜੀ ਦੇ ਮੌਕੇ ‘ਤੇ ਲਿਆ ਗਿਆ ਸੀ । Kareena Kapoor Khan,-min ਹੋਰ ਪੜ੍ਹੋ : ਕਿਸ-ਕਿਸ ਨੂੰ ਯਾਦ ਹੈ ਪੰਜਾਬੀ ਇੰਡਸਟਰੀ ਦਾ ਇਹ ਪ੍ਰਸਿੱਧ ਗਾਇਕ, ਚੱਲਦੇ ਅਖਾੜੇ ‘ਚ ਹੋਈ ਸੀ ਮੌਤ ਇਸ ਤਸਵੀਰ ‘ਚ ਇਨਾਇਆ ਜੇਹ ਅਲੀ ਖ਼ਾਨ ਨੂੰ ਕਿੱਸ ਕਰਦੀ ਹੋਈ ਵਿਖਾਈ ਦੇ ਰਹੀ ਹੈ । ਜੇਹ ਅਲੀ ਖ਼ਾਨ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ । ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਤੈਮੂਰ ਦੀਆਂ ਤਸਵੀਰਾਂ ਵੀ ਇਸੇ ਤਰ੍ਹਾਂ ਵਾਇਰਲ ਹੁੰੰਦੀਆਂ ਹਨ ਅਤੇ ਕਿਊਟਨੈੱਸ ਦੇ ਮਾਮਲੇ ‘ਚ ਜੇਹ ਅਲੀ ਖ਼ਾਨ ਵੀ ਘੱਟ ਨਹੀਂ ਹੈ।
Advertisment
inside image of kareena kapoor-min (1) ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੀਆਂ ਹਨ । ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ ।
 
View this post on Instagram
 

A post shared by Voompla (@voompla)

ਬੀਤੇ ਦਿਨੀਂ ਉਹ ਮਾਲਦੀਵ ‘ਚ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਬਿਤਾਉਣ ਤੋਂ ਬਾਅਦ ਵਾਪਸ ਪਰਤੀ ਹੈ । ਪੂਰਾ ਪਰਿਵਾਰ ਸੈਫ ਅਲੀ ਖ਼ਾਨ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਮੁੰਬਈ ਪਰਤਿਆ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment