ਬੜਾ ਹੀ ਇਲਤਾਂ ਭਰਿਆ ਹੈ ਰਾਜਵੀਰ ਜਵੰਦਾ ਦਾ ਇਹ ਨਵਾਂ ਗੀਤ

Written by  Rajan Sharma   |  July 16th 2018 02:06 PM  |  Updated: July 16th 2018 02:06 PM

ਬੜਾ ਹੀ ਇਲਤਾਂ ਭਰਿਆ ਹੈ ਰਾਜਵੀਰ ਜਵੰਦਾ ਦਾ ਇਹ ਨਵਾਂ ਗੀਤ

ਪੰਜਾਬੀ ਮਿਊਜ਼ਿਕ punjabi music ਇੰਡਸਟਰੀ ਦੇ ਗੱਬਰੂ ਜਵਾਨ ਰਾਜਵੀਰ ਜਵੰਦਾ rajvir jawanda ਆਪਣੀ ਪਟਿਆਲਾ ਸ਼ਾਹੀ ਪੱਗ ਅਤੇ ਸ਼ਾਨਦਾਰ ਸਰਦਾਰੀ ਲਈ ਤਾਂ ਮਸ਼ਹੂਰ ਹੈ ਹੀ ਅਤੇ ਇਸਦੇ ਨਾਲ ਹੀ ਉਹ ਕੰਗਣੀ ਪਵਾਉਣ ਲਈ ਵੀ ਫੇਮਸ ਹੈ| ਉਹਨਾਂ ਦਾ ਅਨੁਸ਼ਾਸਨ ਨਾਲ ਵੀ ਗੂੜਾ ਤਾਲੂਕ ਹੈ ਕਿਊ ਕਿ ਉਹ ਪੁਲਿਸ ਫੈਮਿਲੀ ਨਾਲ ਰਿਸ਼ਤਾ ਰੱਖਦੇ ਹਨ| ਕਿ ਤੁਸੀਂ ਮਨ ਸਕਦੇ ਹੋ ਕਿ ਉਹ ਇਲਤਾਂ ਕਰਣਿਆਂ ਵੀ ਜਾਣਦੇ ਹਨ| ਜੀ ਹਾਂ ਇਕ ਅਨੁਸ਼ਾਸਨਪ੍ਰਿਆ ਹੋਣ ਦੇ ਨਾਲ ਨਾਲ ਉਹ ਸ਼ਰਾਰਤਾਂ ਵਿੱਚ ਵੀ ਮਾਹਿਰ ਹਨ ਪਰ ਰੀਅਲ ਲਾਈਫ ਵਿੱਚ ਨਹੀਂ ਸਗੋ ਰੀਲ ਲਾਇਫ ਵਿੱਚ| ਜੀ ਹਾਂ ਅੱਸੀ ਗੱਲ ਕਰ ਰਹੇ ਹਾਂ ਉਹਨਾਂ ਦੇ ਨਵੇਂ ਆਏ ਗੀਤਾਂ ਇਲਤਾਂ ਦੀ ਜੋ ਕਿ ਅੱਜ ਰਿਲੀਜ਼ ਹੋ ਚੁੱਕਾ ਹੈ| ਇਸ ਗੀਤਾਂ ਵਿੱਚ ਇਕ ਖੱਟੀ ਮੀਠੀ ਲਵ ਸਟੋਰੀ ਦਿਖਾਈ ਗਈ ਹੈ ਜਿਸਦੇ ਬੋਲ ਕੁਝ ਇਸ ਤਰਾਂ ਹਨ "ਹੁਣ ਦੇਖੂੰਗੀ ਕਿਵੇਂ ਕਰੇਗਾ ਇਲਤਾਂ ਨਾਲ ਚੱਲੂਗੀ ਤੇਰੇ ਨਾਲ ਟਰੱਕ ਤੇ"

https://www.youtube.com/watch?v=dyOtNuUaU9o

ਗੀਤਾਂ ਦੇ ਬੇਹੱਦ ਖੂਬਸੂਰਤ ਬੋਲ ਗਿੱਲ ਰੋਂਟਾਂ ਵਲੋਂ ਲਿਖੇ ਗਏ ਹਨ ਅਤੇ ਓਥੇ ਹੀ ਇਸਦਾ ਮਿਊਜ਼ਿਕ punjabi music ਦਿੱਤਾ ਗਿਆ ਹੈ ਮਿਕ੍ਸ ਸਿੰਘ ਵਲੋਂ| ਵੀਡੀਓ ਨੂੰ ਮਸ਼ਹੂਰ ਡਾਇਰੈਕਟਰ ਸੁੱਖ ਸੰਘੇੜਾ ਵਲੋਂ ਡਾਇਰੈਕਟ ਕੀਤਾ ਗਿਆ ਹੈ| ਜਗਜੀਤਪਾਲ ਸਿੰਘ ਇਸ ਗੀਤਾਂ ਦੇ ਨਿਰਮਾਤਾ ਹਨ| ਫੈਨਸ ਵਲੋਂ ਹਮੇਸ਼ਾ ਤੋਂ ਹੀ ਰਾਜਵੀਰ ਜਵੰਦਾ rajvir jawanda ਦੇ ਗੀਤਾਂ ਨੂੰ ਬੇਹੱਦ ਪਿਆਰ ਮਿਲਿਆ ਹੈ ਉਮੀਦ ਹੈ ਬਾਕੀ ਗੀਤਾਂ ਦੀ ਤਰਾਂ ਉਹਨਾਂ ਦੇ ਇਸ ਗੀਤਾਂ ਨੂੰ ਵੀ ਉਹਨਾਂ ਨੂੰ ਪਿਆਰ ਮਿਲੇਗਾ ਅਤੇ ਪੂਰਿਆ ਧਮਾਲਾਂ ਪਾਊਗਾ|

rajvir jawanda


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network