Advertisment

ਗਾਇਕਾ ਨੀਲੂ ਸ਼ਰਮਾ ਦੀ ਆਵਾਜ਼ ‘ਚ ਨਵਾਂ ਗੀਤ ‘ਚੂੜੇ ਵਾਲੀ’ ਰਿਲੀਜ਼

author-image
By Shaminder
New Update
ਗਾਇਕਾ ਨੀਲੂ ਸ਼ਰਮਾ ਦੀ ਆਵਾਜ਼ ‘ਚ ਨਵਾਂ ਗੀਤ ‘ਚੂੜੇ ਵਾਲੀ’ ਰਿਲੀਜ਼
Advertisment
ਗਾਇਕਾ ਨੀਲੂ ਸ਼ਰਮਾ ਦੀ ਆਵਾਜ਼ ‘ਚ ਨਵਾਂ ਗੀਤ
Advertisment
‘ਚੂੜੇ ਵਾਲੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਸ਼ਪਾਲ ਪਾਲੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਅਤੇ ਗੂੰਜਨਦੀਪ ਸਿੰਘ ਨੇ ।ਵੀਡੀਓ ਮੁਨੀਸ਼ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ । ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਹ ਇੱਕ ਪਾਰਟੀ ਸੌਂਗ ਹੈ । Neelu Sharma Song ਹੋਰ ਪੜ੍ਹੋ : ਪੀਟੀਸੀ ਪੰਜਾਬੀ ’ਤੇ ਜਲਦ ਸ਼ੁਰੂ ਹੋ ਰਿਹਾ ਹੈ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 7’ 
Advertisment
Neelu Sharma Song ਜਿਸ ‘ਚ ਇੱਕ ਲਾੜੀ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਲਾੜੀ ਆਪਣੇ ਹੀ ਵਿਆਹ ‘ਚ ਨੱਚਦੀ ਹੈ ਅਤੇ ਪੂਰੀ ਬਰਾਤ ਦੇ ਆਕ੍ਰਸ਼ਣ ਦਾ ਕੇਂਦਰ ਬਣ ਜਾਂਦੀ ਹੈ ।ਇਸ ਦੇ ਨਾਲ ਹੀ ਇਸ ਲਾੜੀ ਦੀ ਚਰਚਾ ਵੀ ਖੂਬ ਹੁੰਦੀ ਹੈ । Neelu Sharma Song ਕਿਉਂਕਿ ਵਿਆਹ ਵਾਲੇ ਦਿਨ ਜ਼ਿਆਦਾਤਰ ਲਾੜੀਆਂ ਚੁੱਪ ਹੀ ਰਹਿੰਦੀਆਂ ਹਨ । ਪਰ ਇਸ ਲਾੜੀ ਦੀ ਕੁਝ ਗੱਲ ਹੀ ਨਿਰਾਲੀ ਹੈ ਅਤੇ ਉਹ ਆਪਣੇ ਇਸ ਅੰਦਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ‘ਤੇ ਵੀ ਸੁਣ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment