Advertisment

ਅੱਗ ਲੱਗੇ ਤੇਰੀਆਂ ਕਮਾਈਆਂ ਨੂੰ ਚੰਨਾ, ਜਿੰਨ੍ਹਾਂ ਤੇਰੇ ਮੇਰੇ ਵਿਚ ਦੇ ਪਿਆਰ ਮਾਰਤੇ: ਅਮਰ ਸੁਜਾਲਪੁਰੀਆ

author-image
By Gourav Kochhar
New Update
ਅੱਗ ਲੱਗੇ ਤੇਰੀਆਂ ਕਮਾਈਆਂ ਨੂੰ ਚੰਨਾ, ਜਿੰਨ੍ਹਾਂ ਤੇਰੇ ਮੇਰੇ ਵਿਚ ਦੇ ਪਿਆਰ ਮਾਰਤੇ: ਅਮਰ ਸੁਜਾਲਪੁਰੀਆ
Advertisment

ਅਮਰ ਸੁਜਾਲਪੁਰੀਆ ਨੇ ਇਕ ਲਿਖਾਰੀ ਦੀ ਤਰਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਸ਼ੁਰੂਆਤ ਕਿੱਤੀ ਸੀ, ਫਿਰ ਹੌਲ਼ੀ ਹੌਲ਼ੀ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਦੀ ਗੁੱਡੀ ਅਸਮਾਨ ਤੇ ਚੜ੍ਹ ਗਈ ਤੇ ਉਨ੍ਹਾਂ ਵੀ ਗਾਇਕੀ 'ਚ ਹੇਠ ਅਜਮਾਇਆ |

Advertisment
publive-image

ਬਸ ਫਿਰ ਕਿ ਸੀ ਉਨ੍ਹਾਂ ਦੀ ਗਾਇਕੀ ਨੂੰ ਵੀ ਲੋਕਾਂ ਨੇ ਸਿਰ ਮੱਥੇ ਲਾਇਆ | ਹੁਣ ਉਹ ਇਕ ਤੋਂ ਬਾਅਦ ਇਕ ਆਪਣੇ ਗੀਤਾਂ ਦੇ ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ | ਤੇ ਇਸ ਏੰਟਰਟੇਨਮੇੰਟ ਦੀ ਕੜੀ ਦੇ ਵਿਚ ਹੀ ਇਕ ਹੋਰ ਗੀਤ ਜੁੜ ਗਿਆ ਹੈ ਜਿਸਦਾ ਨਾਮ ਹੈ “ਅੱਗ ਲੱਗੇ Agg Lagge” | ਗੀਤ ਦੇ ਵਿਚ ਪਤੀ ਤੇ ਪਤਨੀ ਦੇ ਵਿਚਕਾਰ ਘਟਦੇ ਪਿਆਰ ਨੂੰ ਤੇ ਬਾਅਦ 'ਚ ਹੁੰਦੇ ਤਕਰਾਰ ਨੂੰ ਦਿਖਾਇਆ ਗਿਆ ਹੈ | ਇਸ ਗੀਤ ਨੂੰ ਅਮਰ ਸੁਜਾਲਪੁਰੀਆ Amar Sajaalpuria ਨੇ ਖੁਦ ਹੀ ਲਿਖਿਆ ਹੈ ਤੇ ਮਿਊਜ਼ਿਕ ਦਿੱਤਾ ਹੈ ਜੈਮੀਤ ਨੇ | ਇਸ ਕਰਕੇ ਤੁਸੀਂ ਵੀ ਸੁਣੋ ਇਹ ਘੈਂਟ ਜਿਹਾ ਗੀਤਾਂ ਤੇ ਕਰੋ ਆਪਣਾ ਮਨੋਰੰਜਨ !

Advertisment

Stay updated with the latest news headlines.

Follow us:
Advertisment
Advertisment
Latest Stories
Advertisment