Advertisment

ਗੇਂਦਬਾਜ ਹਰਭਜਨ ਸਿੰਘ ਨੇ ਆਪਣੀ ਤੀਜੀ ਐਲਬਮ ਸ਼ਹੀਦ ਭਗਤ ਸਿੰਘ ਨੂੰ ਕਿੱਤੀ ਸਮਰਪਿਤ

author-image
By Gourav Kochhar
New Update
ਗੇਂਦਬਾਜ ਹਰਭਜਨ ਸਿੰਘ ਨੇ ਆਪਣੀ ਤੀਜੀ ਐਲਬਮ ਸ਼ਹੀਦ ਭਗਤ ਸਿੰਘ ਨੂੰ ਕਿੱਤੀ ਸਮਰਪਿਤ
Advertisment
ਭਾਰਤੀ ਟੀਮ ਦੇ ਸਪਿਨ ਗੇਂਦਬਾਜ਼ ਹਰਭਜਨ ਸਿੰਘ (ਭੱਜੀ) ਨੇ ਮੰਗਲਵਾਰ ਨੂੰ ਆਪਣੀ ਤੀਜੀ ਐਲਬਮ 'ਇਕ ਸੁਨੇਹਾ-2' ਰਿਲੀਜ਼ ਕੀਤੀ। ਹਰਭਜਨ ਨੇ ਸਾਲ 2013 'ਚ 'ਮੇਰੀ ਮਾਂ' ਗੀਤ ਦੇ ਸਾਥੀ ਗਾਇਕ ਦੇ ਨਾਲ ਖੇਤਰ 'ਚ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਦੀ ਸਮੱਸਿਆਵਾਂ ਤੇ ਲੱਚਰ ਗਾਇਕੀ 'ਤੇ ਨਿਸ਼ਾਨਾ ਬਿੰਨ ਦੇ ਹੋਏ 'ਇਕ ਸੁਨੇਹਾ' ਗੀਤ ਗਾਇਆ। ਹੁਣ ਨਵੀਂ ਰਿਲੀਜ਼ ਹੋਣ ਜਾ ਰਹੀ ਐਲਬਮ 'ਇਕ ਸੁਨੇਹਾ-2' ਨੂੰ ਉਨ੍ਹਾਂ ਨੇ ਸ਼ਹੀਦ ਭਗਤ ਨੂੰ ਸਮਰਪਿਤ ਕੀਤਾ ਹੈ। publive-image
Advertisment
ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਹਰਭਜਨ ਭੱਜੀ ਨੇ ਪੰਜਾਬ ਕੇਸਰੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਨੂੰ ਸਿਰਫ ਉਸ ਦੇ ਜਨਮਦਿਨ 'ਤੇ ਤੇ ਉਸਦੀ ਸ਼ਹੀਦੀ ਨੂੰ ਯਾਦ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਦੇ ਸਮੇਂ ਨੂੰ ਯਾਦ ਕਰਨਾ ਚਾਹੀਦਾ ਹੈ। ਸਾਨੂੰ ਸਾਰਿਆਂ ਦੇ ਲਈ ਇਕ ਬਹੁਤ ਵੱਡੀ ਮਿਸਾਲ ਹੈ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। publive-image ਹਰਭਜਨ Harbhajan Singh ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਾਰੇ ਗਾਇਕ ਭਗਤ ਸਿੰਘ ਵਰਗੀ ਸੋਚ ਰੱਖਣ ਤੇ ਲੜਾਈ ਝਗੜੇ ਵਾਲੇ ਨਹੀਂ ਬਲਕਿ ਖੁਸ਼ਹਾਲੀ ਵਾਲੇ ਗੀਤ ਗਾਉਣੇ ਚਾਹੀਦੇ ਹਨ। publive-image ਕੁਝ ਇਸ ਤਰ੍ਹਾਂ ਦੇ ਪੰਜਾਬੀ ਲੱਚਰ ਗਾਣੇ ਹਨ ਜੋ ਆਉਣ ਵਾਲੇ ਯੂਥ ਤੋਂ ਦੂਰ ਰੱਖੇ ਜਾਣੇ ਚਾਹੀਦੇ ਤੇ ਹਰ ਇਕ ਗਾਇਕ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਗਾਣੇ ਜਿਸ ਤੋਂ ਯੂਥ ਨੂੰ ਕੁਝ ਸਿੱਖਣ ਨੂੰ ਮਿਲੇ ਤੇ ਉਹ ਅੱਗੇ ਜਾ ਕੇ ਪੰਜਾਬ ਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕੇ। ਹਰਭਜਨ ਸਿੰਘ ਨੇ ਕਿਹਾ ਕਿ ਉਹ ਅੱਗੇ ਵੀ ਗਾਉਣਾ ਜਾਰੀ ਰੱਖਣਗੇ। .be" width="580" height="320" autoplay="yes">
Advertisment

Stay updated with the latest news headlines.

Follow us:
Advertisment
Advertisment
Latest Stories
Advertisment