ਨਵੀ ਫਿਰੋਜ਼ਪੁਰਵਾਲਾ ਲੈ ਕੇ ਆ ਰਿਹਾ ਹੈ ਲਾਈਫਲਾਈਨ, ਕਾਫੀ ਆਕਰਸ਼ਕ ਹੋਵੇਗੀ ਗੀਤ ਦੀ ਵੀਡੀਓ By Gourav Kochhar 30 Jan 2018 | Updated On 30 Jan 2018 07:44 IST in Punjabi Buzz New Update Advertisment ਨਵੀ ਫਿਰੋਜ਼ਪੁਰਵਾਲਾ ਦਾ ਨਾਮ ਤਾਂ ਤੁਸੀਂ ਕਾਫੀ ਸੁਣਿਆ ਹੋਏਗਾ, ਉਨ੍ਹਾਂ ਦੇ ਬੋਲ ਹਮੇਸ਼ਾ ਹੀ ਪਸੰਦ ਕਿੱਤੇ ਜਾਂਦੇ ਨੇ, ਹੁਣ ਉਹ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਨੇ | ਉਨ੍ਹਾਂ ਦਾ ਲਿਖਿਆ ਗੀਤ ਰਾਸ਼ੀ ਸੂਦ ਦੀ ਆਵਾਜ਼ 'ਚ ਰਿਲੀਜ਼ ਹੋਣ ਜਾ ਰਿਹਾ ਹੈ | ਜਿਸ ਦਾ ਮਿਊਜ਼ਿਕ ਦਿੱਤਾ ਹੈ ਹਾਰਲੇ ਜੋਸਾਨ ਨੇ | ਤੇ ਗੀਤ ਦਾ ਸ਼ਿਰਸ਼ਕ ਹੈ ਜੀ ਲਾਈਫਲਾਈਨ Lifeline | ਇਸ ਗੀਤ ਦਾ ਪੋਸਟਰ ਕਾਫੀ ਰੰਗੀਨ ਅਤੇ ਆਕਰਸ਼ਕ ਹੈ | ਇਹ ਗਾਣਾ ਫਰਵਰੀ 'ਚ ਰਿਲੀਜ਼ ਹੋ ਰਿਹਾ ਹੈ | ਉਮੀਦ ਕਿੱਤੀ ਜਾ ਰਹੀ ਹੈ ਜਿਸ ਤਰਾਂ ਦਾ ਇਸ ਦਾ ਪੋਸਟਰ ਹੈ, ਉਸ ਤਰਾਂ ਦੀ ਆਕਰਸ਼ਕ ਇਸ ਦੀ ਵੀਡੀਓ ਵੀ ਹੋਵੇਗੀ | #latest-entertainment-news #punjabi-singer #pollywood-news #latest-punjabi-song #latest-punjabi-news #latest-punjabi-updates #navi-ferozpuriya Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article