Advertisment

ਪਵ ਧਾਰਿਆ ਅਤੇ ਖ਼ਾਨ ਸਾਬ ਦੀ ਜੋੜੀ ਪਾਵੇਗੀ ਧਮਾਲਾਂ

author-image
By Gopal Jha
New Update
ਪਵ ਧਾਰਿਆ ਅਤੇ ਖ਼ਾਨ ਸਾਬ ਦੀ ਜੋੜੀ ਪਾਵੇਗੀ ਧਮਾਲਾਂ
Advertisment

“ਜ਼ਿੰਦਗੀ ਤੇਰੇ ਨਾਲ” ਇਕ ਐਸਾ ਗੀਤ ਹੈ ਜੋ ਹਰ ਕੋਈ ਸੁਣ ਰਿਹਾ ਹੈ | ਚਾਹੇ ਉਹ ਸਿੰਗਲ ਹੋਵੇ ਚਾਹੇ ਮਿੰਗਲ | ਇਸ ਗੀਤ ਦਾ ਫੀਲ ਇੰਨਾ ਮਜ਼ਬੂਤ ਹੈ ਕਿ ਜੋ ਵੀ ਸੁਣ ਰਿਹਾ ਹੈ , ਉਹ ਬਾਰ ਬਾਰ ਸੁਨਣ ਤੋਂ ਖੁਦ ਨੂੰ ਨਹੀਂ ਰੋਕ ਪਾ ਰਿਹਾ ਹੈ | ਇਸ ਗੀਤ ਦਾ ਸਾਰਾ ਕਰੈਡਿਟ ਦਿੱਤਾ ਜਾਵੇ ਤੇ ਉਹ ਜਾਏਗਾ ਖਾਨ ਸਾਬ ਤੇ ਪਵ ਧਾਰਿਆ ਨੂੰ |

ਪਵ ਧਾਰਿਆ ਦਾ ਹਰ ਕਮ ਘੈਂਟ ਹੁੰਦਾ ਹੈ ਭਾਵੇ ਉਹ ਉਨ੍ਹਾਂ ਦੇ ਕਿੱਸੇ ਵੀ ਗੀਤ ਦਾ ਮਿਊਜ਼ਿਕ ਹੋਵੇ ਜਾਂ ਫਿਰ ਉਨ੍ਹਾਂ ਦੇ ਕਿੱਸੇ ਗੀਤ ਦੇ ਬੋਲ ਹੋਵੇ ਜਾਂ ਫਿਰ ਵੀਡੀਓ | ਜੋ ਕੌਂਸਪਟ ਤੇ ਵਿਚਾਰ ਪਵ ਧਾਰਿਆ Pav Dharia ਕੋਲ ਹੁੰਦੇ ਨੇ ਸ਼ਾਇਦ ਹੀ ਕਿੱਸੇ ਕੋਲ ਹੋਣ | ਤੇ ਖਾਨ ਸਾਬ ਦੀ ਆਵਾਜ਼ ਤਾਂ ਮਾਸ਼ਾ ਅਲਾਹ ਕਮਾਲ ਦੀ ਹੈ ਹੀ | ਇਸ ਕਰਕੇ ਇੰਨਾ ਦੋਂਨਾਂ ਨੇ ਮਿਲ ਕੇ ਜੋ ਉਤਪਾਦ ਲੋਕਾਂ ਨੂੰ ਦਿੱਤਾ ਹੈ ਉਸਦਾ ਖੁਮਾਰ ਉੱਤਰਣ ਦਾ ਨਾਮ ਹੀ ਨਹੀਂ ਲੈ ਰਿਹਾ | ਇਸ ਕਰਕੇ ਜਨਾਬ ਜੇ ਤੁਸੀਂ ਇੰਨਾ ਦੋਨਾਂ ਦਾ ਇਹ ਜ਼ਬਰਦਸਤ ਗੀਤ ਹਾਲ਼ੇ ਤਕ ਨਹੀਂ ਸੁਣਿਆ ਤੇ ਫਟਾਫਟ ਸੁੰਨੋ , ਫਿਰ ਦੇਖਣਾ ਸਾਡੇ ਵਾਂਗੂ ਤੁਸੀਂ ਵੀ ਲੋਕਾਂ ਸਾਹਮਣੇ ਇਸ ਗੀਤ ਦੀ ਸਿਫਤ ਕਰਦੇ ਥਕੂਨਗੇ ਨਹੀਂ !

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment