ਰੁਪਿੰਦਰ ਹਾਂਡਾ ਦਾ ਆਉਣ ਵਾਲਾ ਗੀਤ "ਪ੍ਰਵਾਹ ਨਹੀਂ ਕਰੀਦੀ"

Written by  Gopal Jha   |  February 21st 2018 12:29 PM  |  Updated: February 21st 2018 12:29 PM

ਰੁਪਿੰਦਰ ਹਾਂਡਾ ਦਾ ਆਉਣ ਵਾਲਾ ਗੀਤ "ਪ੍ਰਵਾਹ ਨਹੀਂ ਕਰੀਦੀ"

ਰੁਪਿੰਦਰ ਹਾਂਡਾ ਦਾ ਠੇਠ ਅੰਦਾਜ਼ ਤੇ ਉਨ੍ਹਾਂ ਦੀ ਸੁਰੀਲੀ ਆਵਾਜ਼ ਦਾ ਤੇ ਹਰ ਕੋਈ ਦੀਵਾਨਾ ਹੈ | ਉਨ੍ਹਾਂ ਨੇ ਅਜੇ ਤਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਜਿਹੜਾ ਗੀਤ ਗਾਇਆ ਹਿੱਟ ਗਾਇਆ ਤੇ, ਇਸ ਵਾਰ ਰੁਪਿੰਦਰ ਹਾਂਡਾ ਕੁਝ ਹਟਕੇ ਕਰਨ ਜਾ ਰਹੇ ਨੇ | ਉਨ੍ਹਾਂ ਦੇ ਅਗਲੇ ਟਰੈਕ ਦੇ ਵਿਚ ਜਿਸਦਾ ਨਾਮ ਹੈ “ਪ੍ਰਵਾਹ ਨਹੀਂ ਕਰਦੀ” | ਅਜੇ ਤੱਕ ਤੁਸੀਂ ਰੁਪਿੰਦਰ ਹਾਂਡਾ ਨੂੰ ਬੇਅੰਤ, ਸੇਡ, ਰੋਮਾੰਟਿਕ ਗੀਤ ਗਾਉਂਦੇ ਹੋਏ ਹੀ ਦੇਖਿਆ ਹੋਏਗਾ, ਪਰ ਇਹ ਗੀਤ ਉਨ੍ਹਾਂ ਸਾਰਿਆਂ ਨਾਲੋਂ ਵੱਖਰਾ ਹੈ ਕਿਉਂਕਿ ਇਸ ਗੀਤ ਦੇ ਵਿਚ ਰੁਪਿੰਦਰ ਹਾਂਡਾ ਦਸਣਗੇ ਹਰ ਬੰਦੇ ਦੀ ਹੱਡ ਬਿੱਤੀ ਕਹਾਣੀ |

ਇਹ ਅਸੀਂ ਨਹੀਂ ਖੁਦ ਰੁਪਿੰਦਰ ਹਾਂਡਾ Rupinder Handa ਕਹਿ ਰਹੇ ਨੇ ਕਿਉਕਿ ਉਨ੍ਹਾਂ ਨੇ ਖੁਦ ਇਸ ਨੂੰ ਆਪਣੇ ਫੇਸਬੁੱਕ ਪੋਸਟ ਤੋਂ ਇਸ ਗੱਲ ਦਾ ਖੁਲਾਸਾ ਕਿੱਤਾ ਹੈ | ਅਜੇ ਤਕ ਤਾਂ ਉਨ੍ਹਾਂ ਨੇ ਸਿਰਫ ਗੀਤ ਦਾ ਨਾਮ ਹੀ ਦਸਿਆ ਹੈ, ਇਸ ਗੀਤ ਨੂੰ ਕਿਸਨੇ ਲਿਖਿਆ ਹੈ, ਕਿਸਦਾ ਮਿਊਜ਼ਿਕ ਹੈ ਤੇ ਕਿਸਨੇ ਇਸਦੀ ਵੀਡੀਓ ਸ਼ੂਟ ਕਿੱਤੀ ਹੈ | ਇਸ ਬਾਰੇ ਤਾਂ ਉਨ੍ਹਾਂ ਨੇ ਕੁਝ ਨਹੀਂ ਦਸਿਆ ਪਰ ਗੀਤ ਬਾਰੇ ਉਨ੍ਹਾਂ ਨੇ ਜਿੰਨਾ ਵੀ ਦੱਸਿਆ, ਰੁਪਿੰਦਰ ਹਾਂਡਾ ਦੇ ਫੈਨਸ ਲਾਇ ਓਨ੍ਹਾ ਹੀ ਕਾਫੀ ਹੈ !

Edited by: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network