ਫ਼ਿਲਮ ‘ਸੰਜੂ’ ‘ਚ ਰੂਬੀ-ਰੂਬੀ ਕਰਦੇ ਨਜ਼ਰ ਆਉਣਗੇ ਰਣਬੀਰ ਕਪੂਰ, ਸੁਣੋ ਗੀਤ

Written by  Gourav Kochhar   |  June 21st 2018 05:42 AM  |  Updated: June 21st 2018 05:44 AM

ਫ਼ਿਲਮ ‘ਸੰਜੂ’ ‘ਚ ਰੂਬੀ-ਰੂਬੀ ਕਰਦੇ ਨਜ਼ਰ ਆਉਣਗੇ ਰਣਬੀਰ ਕਪੂਰ, ਸੁਣੋ ਗੀਤ

ਫ਼ਿਲਮ ‘ਸੰਜੂ Sanju Movie ’ ਦਾ ਤੀਜਾ ਗਾਣਾ ‘ਰੂਬੀ-ਰੂਬੀ’ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਬਾਲੀਵੁੱਡ ਐਕਟਰ ਸੰਜੇ ਦੱਤ Sanjay Dutt ਦੀ ਜ਼ਿੰਦਗੀ ‘ਤੇ ਬਣੀ ਹੈ। ਇਸ ‘ਚ ਸੰਜੂ ਦਾ ਰੋਲ ਪਲੇ ਕੀਤਾ ਹੈ ਰਣਬੀਰ ਕਪੂਰ ਨੇ ਤੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਰਾਜਕੁਮਾਰ ਹਿਰਾਨੀ ਨੇ।

And here is the song composed by A R Rahman and written by Irshad Kamil for #Sanju song #RubyRuby. Listen to it here

‘ਰੂਬੀ-ਰੂਬੀ’ ਗੀਤ ਰਿਲੀਜ਼ ਹੋ ਚੁੱਕੀਆ ਹੈ। ਫ਼ਿਲਮ ਮੇਕਰ ਰਾਜੂ ਨੇ ਸੋਸ਼ਲ ਮੀਡੀਆ ‘ਤੇ ਫ਼ਿਲਮ ਦੇ ਗਾਣੇ ਦਾ ਲਿੰਕ ਸ਼ੇਅਰ ਕੀਤਾ ਹੈ। ਗਾਣੇ ਨੂੰ ਏਆਰ ਰਹਿਮਾਨ ਨੇ ਕੰਪੋਜ਼ ਕੀਤਾ ਹੈ ਜਦੋਂਕਿ ਗਾਣੇ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ। ਇਸ ਗਾਣੇ ਨੂੰ ਖੂਬਸੂਰਤ ਆਵਾਜ਼ ਮਿਲੀ ਹੈ ਸ਼ਾਸ਼ਵਤ ਸਿੰਘ ਤੇ ਪੂਰਵੀ ਦੀ। ਫ਼ਿਲਮ ਦੇ ਦੋ ਗਾਣੇ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ ਤੇ ਲੋਕਾਂ ਦੇ ਦਿਲਾਂ ‘ਚ ਛਾ ਚੁੱਕੇ ਹਨ।

https://twitter.com/RajkumarHirani/status/1009313734853054466

ਇਸ ਤੋਂ ਪਹਿਲਾਂ ਸੰਜੂ Sanju Movie ਦਾ ਇੱਕ ਹੋਰ ਗਾਣਾ ‘ਕਰ ਹਰ ਮੈਦਾਨ ਫਤਿਹ’ ਰਿਲੀਜ਼ ਹੋਇਆ ਸੀ ਜਿਸ ਨੂੰ ਸੁਖਵਿੰਦਰ ਸਿੰਘ ਨੇ ਗਾਇਆ ਸੀ। ਫੈਨਸ ਨੂੰ ਇਹ ਗਾਣਾ ਕਾਫੀ ਪਸੰਦ ਆਇਆ ਸੀ। ਫ਼ਿਲਮ 29 ਜੂਨ ਨੂੰ ਰਿਲੀਜ਼ ਹੋ ਰਹੀ ਹੈ।

https://www.youtube.com/watch?v=HP0G3G-5FRQ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network