Advertisment

ਆਰ ਨੇਤ (R Nait ) ਦੀ ਜ਼ੁਬਾਨੀ , ਛੜਿਆਂ (Bachelor ) ਦੇ ਪਿਆਰ ਦੀ ਕਹਾਣੀ

author-image
By Gopal Jha
New Update
ਆਰ ਨੇਤ (R Nait ) ਦੀ ਜ਼ੁਬਾਨੀ , ਛੜਿਆਂ (Bachelor ) ਦੇ ਪਿਆਰ ਦੀ ਕਹਾਣੀ
Advertisment

New song of R Nait has been released: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਆਮ ਜਿਹਾ ਨਾਮ ਆਰ ਨੇਤ (R Nait ) ਆਪਣੇ ਹਰ ਇਕ ਗੀਤ ਦੇ ਨਾਲ ਖਾਸ ਹੁੰਦਾ ਜਾ ਰਿਹਾ ਹੈ | ਪਹਿਲਾਂ ਆਪਣੇ ਗੀਤ ਜਗੀਰਦਾਰ (Jagirdar ) ਨਾਲ ਇਸ ਘੈਂਟ ਸਿੰਗਰ ਨੇ ਸਾਰੀਆਂ ਦੇ ਦਿਲਾਂ ਵਿਚ ਖਾਸ ਥਾਂ ਬਣਾਈ ਤੇ ਉਸਤੋ ਬਾਦ ਤੇਰੇ ਪਿੰਡ (Tere Pind ) ਦੇ ਨਾਲ ਤਾਂ ਹਰ ਇਕ ਆਸ਼ਿਕ਼ ਨੂੰ ਆਪਣਾ ਮੁਰੀਦ ਬਣਾ ਲਿਆ, ਤੇ ਹੁਣ ਤਾਂ ਆਰ ਨੇਤ (R Nait ) ਨੇ ਛੜਿਆਂ ਦੇ ਮਹਿਕਮੇ ਵੱਲ ਧਿਆਨ ਪਾਇਆ ਹੈ ਤੇ ਛੜਿਆਂ (Bachelor ) ਦੇ ਪਿਆਰ ਦੀ ਕਹਾਣੀ ਤੇ ਗਾਣਾ ਬਣਾਇਆ ਹੈ, ਗੀਤ ਦਾ ਨਾਮ ਹੈ ਬੈਚਲਰਸ (Bachelor ) |

Advertisment

ਆਰ ਨੇਤ (R Nait ) ਨੇ ਇਹ ਗੀਤ ਲਿਖਿਆ ਵੀ ਖੁਦ ਹੀ ਹੈ ਤੇ ਗਾਇਆ ਵੀ ਖੁਦ ਹੀ | ਜੋ ਵੀ ਕਹੋ ਆਰ ਨੇਤ (R Nait ) ਦੀ ਕਲਮ ਵਿਚ ਕੁਝ ਤਾਂ ਖਾਸ ਹੈ, ਕਿਉਕਿ ਉਹ ਜੋ ਵੀ ਲਿਖ ਰਹੇ ਨੇ ਅੱਤ ਹੀ ਲਿਖ ਰਹੇ ਨੇ ਤੇ ਜਦੋ ਵੀ ਕਰਵਾ ਰਹੇ ਨੇ ਐਂਡ ਹੀ ਕਰਵਾ ਰਹੇ ਨੇ | ਜਿਦਾਂ ਜਿਦਾਂ ਆਰ ਨੇਤ (R Nait ) ਦੇ ਹਿੱਟ ਗਾਣਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ , ਨਾਲ ਦੀ ਨਾਲ ਹੀ ਵੱਧਦੀ ਜਾ ਰਹੀ ਹੈ ਓਹਨਾ ਦੇ ਚਾਹੁਣ ਵਾਲਿਆਂ ਦੀ ਗਿਣਤੀ | ਬੈਚਲਰਸ (Bachelor ) ਦੀ ਹੱਲੇ ਸਿਰਫ ਲਿਰੀਕਲ ਵੀਡੀਓ ਹੀ ਆਈ ਆ ਤੇ ਗਾਣਾ ਸੁਪਰ ਹਿੱਟ ਹੋ ਚੁਕਿਆ ਹੈ | ਜੇਕਰ ਤੁਸੀਂ ਵੀ ਛੜੇ ਹੋ ਤੇ ਤੁਸੀਂ ਇਹ ਗੀਤ ਜਰੂਰ ਸੁਣੋ , ਕਿਉਕਿ ਕੀਤੇ ਨਾ ਕੀਤੇ ਇਸ ਗੀਤ ਦੇ ਵਿਚ ਤੁਹਾਨੂੰ ਆਪਣਾ ਆਪ ਨਜ਼ਰ ਜਰੂਰ ਆਏਗਾ |

R Nait Edited By: Gourav Kochhar
Advertisment

Stay updated with the latest news headlines.

Follow us:
Advertisment
Advertisment
Latest Stories
Advertisment