ਰਾਜਨੀਤੀ ਦੇ ਰੰਗਾਂ ‘ਤੇ ਅਧਾਰਿਤ ਨਵੀਂ ਵੈੱਬ ਸੀਰੀਜ਼ 'ਚੌਸਰ-ਦਿ ਪਾਵਰ ਗੇਮਜ਼' ਜਲਦ ਰਿਲੀਜ਼ ਹੋਵੇਗੀ ਪੀਟੀਸੀ ਪਲੇਅ ਐਪ 'ਤੇ

Written by  Lajwinder kaur   |  January 31st 2022 12:10 PM  |  Updated: January 31st 2022 01:26 PM

ਰਾਜਨੀਤੀ ਦੇ ਰੰਗਾਂ ‘ਤੇ ਅਧਾਰਿਤ ਨਵੀਂ ਵੈੱਬ ਸੀਰੀਜ਼ 'ਚੌਸਰ-ਦਿ ਪਾਵਰ ਗੇਮਜ਼' ਜਲਦ ਰਿਲੀਜ਼ ਹੋਵੇਗੀ ਪੀਟੀਸੀ ਪਲੇਅ ਐਪ 'ਤੇ

ਪੀਟੀਸੀ ਨੈੱਟਵਰਕ ਹਰ ਵਾਰ ਆਪਣੇ ਦਰਸ਼ਕਾਂ ਦੇ ਲਈ ਕੁਝ ਵੱਖਰੇ ਅਤੇ ਨਵੇਂ ਉਪਰਾਲੇ ਕਰਦੇ ਰਹਿੰਦੇ ਨੇ। ਜੀ ਹਾਂ ਬਹੁਤ ਜਲਦ ਪੀਟੀਸੀ ਪੰਜਾਬੀ ਪੀਟੀਸੀ ਪਲੇਅ ਐਪ ਉੱਤੇ ਨਵੀਂ ਵੈੱਬ ਸੀਰੀਜ਼ ਲੈ ਆ ਰਹੇ ਹਨ। ਵੈੱਬ ਸੀਰੀਜ਼ ਦਾ ਦਾ ਨਾਂਅ ਹੈ  "ਚੌਸਰ" ਦਿ ਪਾਵਰ ਗੇਮਜ਼ (Chausar - The Power Games)। ਚੌਸਰ ਦੇ ਪ੍ਰੋਮੋ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪ੍ਰੋਮੋ ਤੋਂ ਬਾਅਦ ਦਰਸ਼ਕ ਇਸ ਵੈੱਬ ਸੀਰੀਜ਼ ਨੂੰ ਲੈ ਕੇ ਕਾਫੀ ਉਤਸੁਕ ਹਨ। ਨਵੀਂ ਵੈੱਬ ਸੀਰੀਜ਼ 'ਚੌਸਰ-ਦਿ ਪਾਵਰ ਗੇਮਜ਼' ਜਲਦ ਹੀ ਪੀਟੀਸੀ ਪਲੇਅ ਐਪ 'ਤੇ ਸਟ੍ਰੀਮਿੰਗ ਹੋਵੇਗੀ ।

new ptc punjabi web series

READ IN ENGLISH: High-octane political drama 'Chausar – The Power Games ' to stream on PTC PLAY App soon; promo released

ਸੋ ਇਸ ਹੇਠ ਦਿੱਤੇ ਹੋਏ ਲਿੰਕ ਤੇ ਜਾ ਕੇ ਪੀਟੀਸੀ ਪਲੇਅ ਐਪ ਨੂੰ ਡਾਊਨਲੋਡ ਕਰ ਸਕਦੇ ਹੋ।

Download PTC Play

Android: http://bit.ly/2XrMsDU

IOS: https://apple.co/2NxfddR

ਹੋਰ ਪੜ੍ਹੋ : ਰਾਜਨੀਤੀ ਦੀ ਸ਼ਤਰੰਜ 'ਚ ਮੋਹਰਿਆਂ ਦੀ ਖੇਡ ਨੂੰ ਬਿਆਨ ਕਰਦੀ ਨਵੀਂ ਵੈੱਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼ ਜਲਦ ਆ ਰਹੀ ਹੈ ਸਿਰਫ਼ ਪੀਟੀਸੀ ਪਲੇਅ ਐਪ ‘ਤੇ

ptc play

ਇਸ ਵੈੱਬ ਸੀਰੀਜ਼ ‘ਚ ਕਈ ਨਾਮੀ ਚਿਹਰੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਸੀਰੀਜ਼ ਦੀ ਕਹਾਣੀ ਰਾਜਨੀਤੀ ਦੇ ਦਾਅ ਪੇਚਾਂ ਉੱਤੇ ਅਧਾਰਿਤ ਹੈ । ਇਸ ਵਿੱਚ ਤੁਹਾਨੂੰ ਰਾਜਨੀਤੀ ਨਾਲ ਸਬੰਧਤ ਹਾਈਵੋਲਟੇਜ਼ ਡਰਾਮਾ ਵੀ ਵੇਖਣ ਨੂੰ ਮਿਲੇਗਾ। ਪੀਟੀਸੀ ਪੰਜਾਬੀ ਆਉਣ ਵਾਲੇ ਦਿਨਾਂ ਵਿੱਚ PTC ਪਲੇਅ ਐਪ 'ਤੇ ਆਪਣੀ ਨਵੀਂ ਵੈਬ ਸੀਰੀਜ਼ 'ਚੌਸਰ- ਦਿ ਪਾਵਰ ਗੇਮਜ਼' ਦੀ ਸਟ੍ਰੀਮਿੰਗ ਕਰਨ ਲਈ ਤਿਆਰ ਹੈ ।

 

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network