ਦੇਖੋ ਵੀਡੀਓ : ਦੁਬਈ ‘ਚ ਖੁਸ਼ਨੁਮਾ ਪਲਾਂ ਦਾ ਅਨੰਦ ਲੈਂਦੇ ਨਜ਼ਰ ਆਇਆ ਨਵਾਂ ਵਿਆਹਿਆ ਜੋੜਾ ਨੇਹਾ ਤੇ ਰੋਹਨ

Written by  Lajwinder kaur   |  November 10th 2020 10:33 AM  |  Updated: November 10th 2020 10:33 AM

ਦੇਖੋ ਵੀਡੀਓ : ਦੁਬਈ ‘ਚ ਖੁਸ਼ਨੁਮਾ ਪਲਾਂ ਦਾ ਅਨੰਦ ਲੈਂਦੇ ਨਜ਼ਰ ਆਇਆ ਨਵਾਂ ਵਿਆਹਿਆ ਜੋੜਾ ਨੇਹਾ ਤੇ ਰੋਹਨ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦਾ ਹਾਲ ਹੀ ‘ਚ ਵਿਆਹ ਹੋਇਆ ਹੈ । ਦੋਵਾਂ ਨੇ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾਇਆ ਹੈ । ਨੇਹਾ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ ।

neha and rohan at dubai  ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਸ਼ਹਿਨਾਜ਼ ਗਿੱਲ, ਟੋਨੀ ਕੱਕੜ ਤੇ ਸਿਧਾਰਥ ਸ਼ੁਕਲਾ ਦਾ ਮਸਤੀ ਵਾਲਾ ਡਾਂਸ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਏਨੀਂ ਦਿਨੀਂ ਇਹ ਨਵਾਂ ਵਿਆਹਿਆ ਜੋੜਾ ਦੁਬਈ ‘ਚ ਹਨੀਮੂੰਨ ਲਈ ਪਹੁੰਚਿਆ ਹੋਇਆ ਹੈ । ਦੋਵੇਂ ਆਪਣੇ ਹਨੀਮੂੰਨ ਨੂੰ ਪੂਰਾ ਇਨਜੁਆਏ ਕਰ ਰਹੇ ਨੇ ।

inside pic of neha kakkar and rohanpreet

ਹਾਲ ਹੀ ‘ਚ ਦੋਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਵੀਡੀਓ ‘ਚ ਦੋਵੇਂ ਗੱਡੀ ਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ।

nehpreet

ਨੇਹਾ ਕੱਕੜ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ਉੱਤੇ ਵੀ ਸ਼ੇਅਰ ਕੀਤੀਆਂ ਨੇ । ਦੋਵਾਂ ਬਹੁਤ ਹੀ ਖ਼ੁਸ ਨਜ਼ਰ ਆ ਰਹੇ ਨੇ ।

neha kakkar and rohanpreet

ਦੋਵੇਂ ਜਣੇ ਇਕੱਠੇ ਪੰਜਾਬੀ ਗੀਤ ਨੇਹੂ ਦਾ ਵਿਆਹ ‘ਚ ਨਜ਼ਰ ਆਏ ਨੇ । ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network