ਦੇਖੋ ਵੀਡੀਓ : ਨਿਮਰਤ ਖਹਿਰਾ ਨੇ ‘ਕਜਰਾ ਮੁਹੱਬਤ ਵਾਲਾ’ ਗੀਤ ‘ਤੇ ਬਣਾਇਆ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਹੀਆਂ ਨੇ ਗਾਇਕਾ ਦੀ ਦਿਲਕਸ਼ ਅਦਾਵਾਂ

Written by  Lajwinder kaur   |  November 03rd 2020 01:36 PM  |  Updated: November 03rd 2020 01:36 PM

ਦੇਖੋ ਵੀਡੀਓ : ਨਿਮਰਤ ਖਹਿਰਾ ਨੇ ‘ਕਜਰਾ ਮੁਹੱਬਤ ਵਾਲਾ’ ਗੀਤ ‘ਤੇ ਬਣਾਇਆ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਹੀਆਂ ਨੇ ਗਾਇਕਾ ਦੀ ਦਿਲਕਸ਼ ਅਦਾਵਾਂ

ਪੰਜਾਬੀ ਗਾਇਕ ਨਿਮਰਤ ਖਹਿਰਾ ਜੋ ਕਿ ਏਨੀਂ ਦਿਨੀਂ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ ।

nimarat khaira ਹੋਰ ਪੜ੍ਹੋ : ਈਸ਼ਾ ਦਿਓਲ ਨੇ ਸ਼ੇਅਰ ਕੀਤੀਆਂ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ, ਮਾਂ ਹੇਮਾ ਮਾਲਿਨੀ ਨੇ ਧੀ ਦੇ ਸੁਖੀ ਜੀਵਨ ਦੇ ਲਈ ਕੀਤਾ ਹਵਨ

ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ‘ਕਜਰਾ ਮੁਹੱਬਤ ਵਾਲਾ’ ਗਾਣੇ ਉੱਤੇ ਆਪਣੀ ਦਿਲਕਸ਼ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

nimrat khaira sargun mehta and ammy virk

ਜੇ ਗੱਲ ਕਰੀਏ ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਪਿੱਛੇ ਜਿਹੇ ਆਪਣੀ ਆਉਣ ਵਾਲੀ ਫ਼ਿਲਮ ‘ਸੌਂਕਣ ਸੌਂਕਣੇ’ ਦੀ ਸ਼ੂਟਿੰਗ ‘ਚ ਬਿਜ਼ੀ ਦੇ ਚੱਲ ਰਹੇ ਸੀ । ਇਸ ਫ਼ਿਲਮ ‘ਚ ਉਹ ਸਰਗੁਣ ਮਹਿਤਾ ਤੇ ਐਮੀ ਵਿਰਕ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ।

nimrat khaira instagram pic

 

View this post on Instagram

 

❤️❤️ Shooting for next song ?? Wearing @nimratkahlon.in Jewels @rasa_jewels Makeup @roopkaurcelebritymua

A post shared by Nimrat Khaira (@nimratkhairaofficial) on

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network