Advertisment

ਨਿਮਰਤ ਖਹਿਰਾ ਨੇ ਫ਼ਿਲਮ ‘ਜੋੜੀ’ ਦੀ ਝਲਕ ਕੀਤੀ ਸਾਂਝੀ, ਦਰਸ਼ਕਾਂ ਨੂੰ ਆ ਰਹੀ ਪਸੰਦ

author-image
By Shaminder
New Update
ਨਿਮਰਤ ਖਹਿਰਾ ਨੇ ਫ਼ਿਲਮ ‘ਜੋੜੀ’ ਦੀ ਝਲਕ ਕੀਤੀ ਸਾਂਝੀ, ਦਰਸ਼ਕਾਂ ਨੂੰ ਆ ਰਹੀ ਪਸੰਦ
Advertisment
ਦਿਲਜੀਤ ਦੋਸਾਂਝ (Diljit Dosanjh)ਅਤੇ ਨਿਮਰਤ ਖਹਿਰਾ
Advertisment
(Nimrat Khaira) ਜਲਦ ਹੀ ਫ਼ਿਲਮ ਜੋੜੀ (Jodi)  ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦੀ ਇੱਕ ਝਲਕ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤੀ ਹੈ । ਇਸ ‘ਚ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਨਜ਼ਰ ਆ ਰਹੇ ਹਨ । ਤਸਵੀਰ ‘ਚ ਨਿਮਰਤ ਖਹਿਰਾ ਬਹੁਤ ਹੀ ਮਾਸੂਮ ਅਤੇ ਭੋਲੀ ਭਾਲੀ ਪਿੰਡ ਦੀ ਕੁੜੀ ਦੇ ਰੂਪ ‘ਚ ਨਜ਼ਰ ਆ ਰਹੀ ਹੈ । ਜਦੋਂਕਿ ਦਿਲਜੀਤ ਦੋਸਾਂਝ ਵੀ ਚੈਕ ਸ਼ਰਟ ‘ਚ ਦਿਖਾਈ ਦੇ ਰਹੇ ਹਨ । Diljit Dosanjh image From instagram
Advertisment
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਰਿਸੈਪਸ਼ਨ ਪਾਰਟੀ ‘ਤੇ ਪਹੁੰਚਣ ਵਾਲੇ ਮਹਿਮਾਨਾਂ ਦਾ ਕੀਤਾ ਧੰਨਵਾਦ ਪ੍ਰਸ਼ੰਸਕਾਂ ਨੂੰ ਦੋਵਾਂ ਦਾ ਇਹ ਅੰਦਾਜ਼ ਬਹੁਤ ਹੀ ਜ਼ਿਆਦਾ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੋਵੇਂ ਗੀਤ ‘ਵੱਟ ਵੇ’ ‘ਚ ਨਜ਼ਰ ਆ ਚੁੱਕੇ ਹਨ । ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ । ਇੰਗਲਿਸ਼ ਪੰਜਾਬੀ ਮਿਕਸ ਇਸ ਗੀਤ ‘ਤੇ ਵੀਡੀਓ ਵੀ ਖੂਬ ਬਣ ਰਹੇ ਹਨ । Nimrat Khaira , image From instagram ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਨਿਮਰਤ ਨੇ ਆਪਣੇ ਅਤੇ ਦਿਲਜੀਤ ਦੇ ਹਾਲ ਹੀ 'ਚ ਰਿਲੀਜ਼ ਹੋਏ ਗਾਣੇ 'ਾਂਹੳਟ ਵੲ' ਦੀ ਲਾਈਨ ਲਿਖੀ ਹੈ। ਜਿਵੇਂ ਹੀ ਉਸ ਨੇ ਇਹ ਪੋਸਟ ਸ਼ੇਅਰ ਕੀਤੀ ਉਸਦੇ ਕਈ ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਨਾਲ ਰਿਐਕਸ਼ਨ ਦਿੱਤੇ। ਫੈਨਸ ਨੇ ਦੱਸਿਆ ਕਿ ਉਹ ਦੋਵਾਂ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹਨ। ਕਈਆਂ ਨੇ ਇਹ ਵੀ ਕਿਹਾ ਕਿ ਦੋਵੇਂ ਸਟਾਰਸ ਇਕੱਠੇ ਕਿੰਨੇ ਪਿਆਰੇ ਲੱਗ ਰਹੇ ਹਨ। ਨਿਮਰਤ ਖਹਿਰਾ ਅਤੇ ਦਿਲਜੀਤ ਦੋਸਾਂਝ ਦੀ ਇਸ ਫ਼ਿਲਮ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।
 
View this post on Instagram
 

A post shared by Nimrat Khaira (@nimratkhairaofficial)

Advertisment

Stay updated with the latest news headlines.

Follow us:
Advertisment
Advertisment
Latest Stories
Advertisment