ਨਿਮਰਤ ਖਹਿਰਾ ਦਾ ‘ਗੁਲਾਬੀ ਰੰਗ’ ਗੀਤ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ By Shaminder 21 Nov 2020 | Updated On 21 Nov 2020 13:09 IST in Punjabi Buzz latest songs New Update Advertisment ਨਿਮਰਤ ਖਹਿਰਾ ਇੱਕ ਵਾਰ ਫਿਰ ਆਪਣੇ ਨਵੇਂ ਗੀਤAdvertisment ‘ਗੁਲਾਬੀ ਰੰਗ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਏ ਨੇ । ਇਹ ਇੱਕ ਰੋਮਾਂਟਿਕ ਬੀਟ ਸੌਂਗ ਹੈ ।ਜਿਸ ‘ਚ ਇੱਕ ਕੁੜੀ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕੀਤਾ ਹੈ ਕਿ ਕਿਸ ਤਰ੍ਹਾਂ ਇੱਕ ਗੱੱਭਰੂ ਉਸ ਦੇ ਹੁਸਨ ਦਾ ਦੀਵਾਨਾ ਹੈ । ਉਹ ਇਸ ਕੁੜੀ ‘ਤੇ ਏਨਾਂ ਕੁ ਫਿਦਾ ਹੈ ਕਿ ਕੋਈ ਹੋਰ ਗੱਭਰੂ ਇਸ ਮੁਟਿਆਰ ਵੱਲ ਵੇਖਦਾ ਵੀ ਹੈ ਤਾਂ ਉਹ ਉਸ ਦੀਆਂ ਅੱਖਾਂ ‘ਚ ਰੜਕਣ ਲੱਗ ਪੈਂਦਾ ਹੈ । ਇਹੀ ਕੁਝ ਕੁੜੀ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ । ਹੋਰ ਪੜ੍ਹੋ : ਨਿਮਰਤ ਖਹਿਰਾ ਦਾ ਗੀਤ ‘ਬਲਿੰਕ’ ਹੋਇਆ ਰਿਲੀਜ਼, ਨੀਰੂ ਬਾਜਵਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ Advertisment ਇਸ ਗੀਤ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਵੀਡੀਓ ਬੀਟੂਗੇਦਰ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਦੀ ਆਵਾਜ਼ ‘ਚ ‘ਬਲਿੰਕ’ ਗੀਤ ਰਿਲੀਜ਼ ਹੋਇਆ ਸੀ । ਜਿਸ ‘ਚ ਨੀਰੂ ਬਾਜਵਾ ਫੀਚਰਿੰਗ ‘ਚ ਨਜ਼ਰ ਆਏ ਸਨ। View this post on Instagram A post shared by Nimrat Khaira (@nimratkhairaofficial) #nimrat-khaira #latest-song2020 #gulabi-rang Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article