ਨਿੰਜਾ, ਅਖਿਲ ਤੇ ਅਨਮੋਲ ਕਵਾਤਰਾ ਆਪਣੇ ਸਾਥੀਆਂ ਨਾਲ ਪਹੁੰਚੇ ਕਿਸਾਨ ਸੰਘਰਸ਼ ‘ਚ, ਖਾਲਸਾ ਏਡ ਦੇ ਨਾਲ ਮਿਲ ਕੇ ਲੰਗਰ ਦੀ ਸੇਵਾ ਕਰਦੇ ਆਏ ਨਜ਼ਰ

written by Lajwinder kaur | December 03, 2020

ਕਿਸਾਨ ਮਾਰੂ ਖੇਤੀ ਬਿੱਲਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ । ਅਜਿਹੇ 'ਚ ਪੰਜਾਬੀ ਜਗਤ ਦੇ ਸਾਰੇ ਹੀ ਕਲਾਕਾਰ ਕਿਸਾਨਾਂ ਦਾ ਸਾਥ ਦੇ ਰਹੇ ਨੇ । akhil ninja and anmol kawatra ਪੰਜਾਬੀ ਗਾਇਕ ਨਿੰਜਾ ਤੇ ਅਖਿਲ ਆਪਣੇ ਸਾਥੀਆਂ ਦੇ ਨਾਲ ਕਿਸਾਨ ਸੰਘਰਸ਼ 'ਚ ਨਜ਼ਰ ਆਏ । ਉਨ੍ਹਾਂ ਦੇ ਨਾਲ ਸਮਾਜ ਸੇਵੀ ਅਨਮੋਲ ਕਵਾਤਰਾ ਵੀ ਦਿਖਾਈ ਦਿੱਤੇ । ਸਾਰੇ ਜਣੇ ਖਾਲਸਾ ਏਡ ਦੇ ਨਾਲ ਮਿਲਕੇ ਲੰਗਰ ਦੀ ਸੇਵਾ ਕਰਦੇ ਹੋਏ ਨਜ਼ਰ ਆਏ। inside picture of kisan ਨਿੰਜਾ ਨੇ ਕਿਸਾਨ ਪ੍ਰਦਰਸ਼ਨ ਤੋਂ ਕੁਝ ਤਸੀਵਰਾਂ ਸ਼ੇਅਰ ਕਰਦੇ ਹੋਏ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਲਿਖਿਆ ਹੈ । ਕਿਸਾਨਾਂ ਦੇ ਹੱਕ ਦੇ ਲਈ ਪੰਜਾਬੀ ਗਾਇਕ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਆਵਾਜ਼ ਰੱਖ ਰਹੇ ਨੇ । ਇਸ ਤੋਂ ਇਲਾਵਾ ਪੰਜਾਬੀ ਗਾਇਕ ਆਪਣੇ ਗੀਤਾਂ ਦੇ ਰਾਹੀਂ ਵੀ ਕਿਸਾਨਾਂ ਦੀ ਆਵਾਜ਼ ਦੁਨੀਆ ਭਰ ਦੇ ਕੋਨੇ ਕੋਨੇ ਤੱਕ ਪਹੁੰਚਾ ਰਹੇ ਨੇ । kale kheti bill  

 
View this post on Instagram
 

A post shared by NINJA (@its_ninja)

0 Comments
0

You may also like