Advertisment

ਨਿੰਜਾ ਕਰ ਰਹੇ ਨੇ ਇਸ ਨਾਮ ਦਾ ਸੋਲੋ ਟਰੈਕ

author-image
By PTC Buzz
New Update
ਨਿੰਜਾ ਕਰ ਰਹੇ ਨੇ ਇਸ ਨਾਮ ਦਾ ਸੋਲੋ ਟਰੈਕ
Advertisment
ਆਪਣੇ ਵਿਅਸਤ ਕਾਰਜ - ਕ੍ਰਮ ਚੋਂ ਸਮਾਂ ਕੱਢ ਕੇ ਨਿੰਜਾ ਨੇ ਆਪਣੇ ਫੈਨਸ ਦੇ ਲਈ ਇਕ ਟਰੈਕ ਕਰਨ ਦਾ ਫੈਸਲਾ ਲੈ ਹੀ ਲਿਆ ਹੈ, ਜਲਦ ਹੀ ਤੁਸੀਂ ਨਿੰਜਾ ਦੀ ਗਾਇਕੀ ਨੂੰ ਇਕ ਵਾਰ ਫਿਰ ਤੋਂ ਉਨ੍ਹਾਂ ਦੇ ਆਉਣ ਵਾਲੇ ਸੋਲੋ ਟਰੈਕ “ਰੋਵੀਂ ਨਾ” ਦੇ ਰਾਹੀ ਆਨੰਦ ਲੈ ਸਕਦੇ ਹੋ | ਪਿਛਲੇ ਕੁਝ ਦਿੰਨਾ ਤੋਂ ਨਿੰਜਾ (Ninja) ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਵਿਅਸਤ ਸੀ | ਹੁਣ ਜਦੋਂ ਉਨ੍ਹਾਂ ਨੂੰ ਸਮਾਂ ਮਿਲਿਆ ਤੇ ਉਨ੍ਹਾਂ ਨੇ ਆਪਣੇ ਫੈਨਸ ਦੇ ਲਈ, ਇਕ ਸੋਲੋ ਗੀਤ ਕਰਨ ਦਾ ਫੈਸਲਾ ਕਿੱਤਾ ਜਿਸਦੀ ਮੰਗ ਉਨ੍ਹਾਂ ਨੂੰ ਬਹੁਤ ਦਿੰਨਾ ਤੋਂ ਸੋਸ਼ਲ ਸਾਈਟਾਂ ਤੇ ਸੁਨਣ ਨੂੰ ਮਿਲ ਰਹੀ ਸੀ ! publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment