Advertisment

ਨਿਸ਼ਾ ਬਾਨੋ ਨੇ ਮਨਾਇਆ ਜਨਮ ਦਿਨ, ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵਾਇਰਲ

author-image
By Shaminder
New Update
ਨਿਸ਼ਾ ਬਾਨੋ ਨੇ ਮਨਾਇਆ ਜਨਮ ਦਿਨ, ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵਾਇਰਲ
Advertisment
ਨਿਸ਼ਾ ਬਾਨੋ ਦਾ ਅੱਜ
Advertisment
ਜਨਮ ਦਿਨ ਹੈ। ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਸ ਨੇ ਖੁਦ ਨੂੰ ਹੀ ਜਨਮ ਦਿਨ ਦੀ ਵਧਾਈ ਦਿੱਤੀ ਹੈ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਸ਼ਾ ਬਾਨੋ ਦੇ ਮੂੰਹ ‘ਤੇ ਕੇਕ ਲੱਗਿਆ ਹੋਇਆ ਹੈ ਅਤੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ । nisha bano Image From Instagram ਹੋਰ ਪੜ੍ਹੋ : ਸੰਜੇ ਕਪੂਰ ਦੀ ਧੀ ਲੱਖਾਂ ਦਾ ਬੈਗ ਕੈਰੀ ਕਰਕੇ ਨਿਕਲੀ ਆਈਸ ਕ੍ਰੀਮ ਖਾਣ ਲਈ, ਤਸਵੀਰਾਂ ਵਾਇਰਲ 
Advertisment
nisha bano Image From Instagram ਸੋਸ਼ਲ ਮੀਡੀਆ ‘ਤੇ ਨਿਸ਼ਾ ਬਾਨੋ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਅਦਾਕਾਰੀ ਦੇ ਨਾਲ ਨਾਲ ਉਹ ਪੰਜਾਬੀ ਗੀਤ ਵੀ ਗਾੳਂਦੀ ਹੈ ਅਤੇ ਗਾਇਕੀ ਦੇ ਖੇਤਰ ‘ਚ ਵੀ ਉਨ੍ਹਾਂ ਦਾ ਚੰਗਾ ਨਾਂਅ ਹੈ । ਕਲਾ ਦੇ ਖੇਤਰ ‘ਚ ਉਨ੍ਹਾਂ ਦੀ ਰੂਚੀ ਸ਼ੁਰੂ ਤੋਂ ਹੀ ਸੀ । Nisha Bano Image From Instagram ਨਿਸ਼ਾ ਬਾਨੋ ਦੀ ਕਲਾ ਖੇਤਰ ਵਿੱਚ ਰੁਚੀ ਬਚਪਨ ਤੋਂ ਸੀ।ਉਸਨੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ਤੇ ਆਪਣੇ ਹੁਨਰ ਨੂੰ ਪੇਸ਼ ਕੀਤਾ।ਕਲਾ ਖੇਤਰ ਵਿੱਚ ਅਸਲੀ ਪਛਾਣ ਭਗਵੰਤ ਮਾਨ ਦੇ ਟੈਲੀਵਿਯਨ ਲੜੀਵਾਰਾਂ ਤੋਂ ਮਿਲੀ। ਇਸ ਦੌਰਾਨ ਬੀਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨਾਲ ਕੰਮ ਕੀਤਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment