Advertisment

ਨਿਸ਼ਾ ਬਾਨੋ ਨੇ ਆਪਣੇ ਮਾਤਾ ਪਿਤਾ ਨੂੰ ਮੈਰਿਜ ਐਨੀਵਰਸਰੀ ਦੀ ਵਧਾਈ ਦਿੰਦੇ ਹੋਏ ਪਾਈ ਭਾਵੁਕ ਪੋਸਟ

author-image
By Lajwinder kaur
New Update
ਨਿਸ਼ਾ ਬਾਨੋ ਨੇ ਆਪਣੇ ਮਾਤਾ ਪਿਤਾ ਨੂੰ ਮੈਰਿਜ ਐਨੀਵਰਸਰੀ ਦੀ ਵਧਾਈ ਦਿੰਦੇ ਹੋਏ ਪਾਈ ਭਾਵੁਕ ਪੋਸਟ
Advertisment
ਪੰਜਾਬੀ ਗਾਇਕਾ ਤੇ ਅਦਾਕਾਰਾ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਮਾਪਿਆਂ ਦੇ ਨਾਲ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਹੈਪੀ ਮੈਰਿਜ ਐਨੀਵਰਸਰੀ ਮੰਮੀ ਡੈਡੀ...ਰੱਬ ਤੁਹਾਡੀ ਜੋੜੀ ਇਸੇ ਤਰ੍ਹਾਂ ਬਣਾਈ ਰੱਖੇ । ਰੱਬ ਲੰਮੀ ਉਮਰ ਦੇਵੇ । ਤੁਸੀਂ ਬੈਸਟ ਮਾਂ-ਬਾਪ ਹੋ ਮੇਰੀ ਲਈ ਸਭ ਕੁਝ ਦਿੱਤਾ ਮੈਨੂੰ..ਰੱਬ ਕਰੇ ਹਰ ਜਨਮ ‘ਚ ਮੈਂ ਤੁਹਾਡੀ ਹੀ ਧੀ ਹੋਵਾਂ । ਲਵ ਯੂ ਬਹੁਤ ਸਾਰਾ’
Advertisment
ਹੋਰ ਵੇਖੋ:ਮਹਿਤਾਬ ਵਿਰਕ ਤੇ ਨਿਸ਼ਾ ਬਾਨੋ ਨੂੰ ਅਨੀਤਾ ਦੇਵਗਨ ਨਾਲ ਮਜ਼ਾਕ ਕਰਨਾ ਪਿਆ ਭਾਰੀ, ਗੰਨਿਆਂ ਨਾਲ ਹੀ ਭੰਨੇ ਦੋਵੇਂ ਗਾਇਕ, ਦੇਖੋ ਵੀਡੀਓ ਫੋਟੋ ‘ਚ ਨਿਸ਼ਾ ਬਾਨੋ ਆਪਣੇ ਮਾਪਿਆਂ ਦੇ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਨੇ । ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਫੈਨਜ਼ ਵੀ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ ।
 
View this post on Instagram
 

Tenu yaad ta kra j kade bhuleya hova ?????

A post shared by NISHA BANO ( ਨਿਸ਼ਾ ਬਾਨੋ ) (@nishabano) on

ਜੇ ਗੱਲ ਕਰੀਏ ਨਿਸ਼ਾ ਬਾਨੋ ਦੀ ਤਾਂ ਉਹ ਵਧੀਆ ਗਾਇਕਾ ਵੀ ਨੇ ਤੇ ਨਾਲ ਹੀ ਅਦਾਕਾਰੀ ‘ਚ ਵੀ ਆਪਣਾ ਲੋਹਾ ਮੰਨਵਾ ਚੁੱਕੇ ਨੇ । ਉਹ ‘ਨਿੱਕਾ ਜ਼ੈਲਦਾਰ 3’, ‘ਸੁਰਖ਼ੀ ਬਿੰਦੀ’, ‘ਮੈਰਿਜ ਪੈਲੇਸ’, ‘ਯਾਰ ਬੇਲੀ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ‘ਆਫ਼ ਲਿਮਟ’, ‘ਦਿਲ ਅਰਮਾਨੀ’, ‘ਅੜਬ ਜੱਟੀ’, ‘ਓਹੀ ਬੋਲਦੀ’, ‘ਤੇਰੇ ਕਰਕੇ’ ਵਰਗੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment