ਅਦਾਕਾਰਾ ਨੀਤੀ ਟੇਲਰ ਇਸ ਸਾਲ ਨਹੀਂ ਮਨਾ ਪਾਏਗੀ ਦੋਸਤਾਂ ਨਾਲ ਜਨਮ ਦਿਨ

Written by  Shaminder   |  November 07th 2020 03:10 PM  |  Updated: November 07th 2020 03:10 PM

ਅਦਾਕਾਰਾ ਨੀਤੀ ਟੇਲਰ ਇਸ ਸਾਲ ਨਹੀਂ ਮਨਾ ਪਾਏਗੀ ਦੋਸਤਾਂ ਨਾਲ ਜਨਮ ਦਿਨ

ਅਦਾਕਾਰਾ ਨੀਤੀ ਟੇਲਰ 8 ਨਵੰਬਰ ਨੂੰ ਆਪਣਾ 26ਵਾਂ ਜਨਮ ਦਿਨ ਮਨਾਉਣ ਲਈ ਤਿਆਰ ਹੈ । ਪਰ ਇਸ ਵਾਰ ਉਹ ਆਪਣਾ ਜਨਮ ਦਿਨ ਆਪਣੇ ਦੋਸਤਾਂ ਦੇ ਨਾਲ ਨਹੀਂ ਮਨਾ ਪਾਵੇਗੀ । ਜਿਸ ਤੋਂ ਬਾਅਦ ਉਸ ਨੇ ਇੱਕ ਇਮੋਸ਼ਨਲ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਸ ਨੇ ਲਿਖਿਆ ਹੈ ਕਿ ਕਿਵੇਂ ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ।

niti

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੇ ਦੋਸਤਾਂ ਨੂੰ ਪਤਾ ਹੈ ਕਿ ਮੈਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ ।ਮੇਰਾ ਜਨਮ ਦਿਨ ਕੱਲ੍ਹ ਹੈ, ਮੇਰੇ ਬਾਰੇ ਇੱਕ ਗੱਲ, ਜ਼ਿੰਦਗੀ ‘ਚ ਕੁਝ ਵੀ ਹੋਵੇ ਪਰ ਮੈਂ ਆਪਣਾ ਜਨਮ ਦਿਨ ਹਮੇਸ਼ਾ ਆਪਣੇ ਦੋਸਤਾਂ ਦੇ ਨਾਲ ਮਨਾਉਂਦੀ ਹਾਂ ।

ਹੋਰ ਪੜ੍ਹੋ : ਇਹਨਾਂ ਹੀਰੋਇਨਾਂ ਨੇ ਪਹਿਲੀ ਵਾਰ ਰੱਖਿਆ ਹੈ ਕਰਵਾ ਚੌਥ ਦਾ ਵਰਤ

niti

ਮੈਂ ਸੱਚਮੁੱਚ ਤੁਹਾਨੂੰ ਬਹੁਤ ਯਾਦ ਕਰਦੀ ਹਾਂ, ਮੇਰੇ ਜਨਮ ਦਿਨ ਨੂੰ ਇੱਕ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ । ਨਵੇਂ ਕੱਪੜੇ ਖਰੀਦਣਾ, ਕਿਸੇ ਸਥਾਨ ਦੀ ਯਾਤਰਾ ਕਰਨਾ ।ਮੇਰੇ ਜਨਮ ਦਿਨ ‘ਤੇ ਮੇਰੇ ਨਾਲੋਂ ਵੱਧ ਐਕਸਾਈਟਿਡ ਤੁਸੀਂ ਹੁੰਦੇ ਹੋ’ ।

niti

ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ । ਦੱਸ ਦਈਏ ਕਿ ਨੀਤੀ ਨੇ ਪ੍ਰੀਕਸ਼ਿਤ ਬਾਵਾ ਦੇ ਨਾਲ ਵਿਆਹ ਕਰਵਾਇਆ ਹੈ ।

 

View this post on Instagram

 

To my Friends, I know I have started a new life, my birthday is tomorrow. One thing about me, life mein kuch Bhi ho Birthdayyyy toh only with friends. I truly miss you guys, making my birthday a festival, buying new clothes, getting all the crazy places in list, getting all the shot glasses ready, birthday banners that I order for myself?and mainly Not planning a surprise because I don’t like them. Booking tickets ? travelling by air or bus, finding Villa’s and celebrating my birthday and have you more excited than your own. You all have always been there. Last year was Sri Lanka with parents. I missed all the crazy fun but I made sure when I came back, we danced our hearts out. But this year won’t be the same. No matter what I miss each one of you dearly. My birthday won’t be the same without you. I miss everything. I will miss Renee booking me a cake where I have to send her images of what cake I want and making a pre drink party happen while getting ready, will miss Ananya decorating the room and asking me for help and saying how do you do all this and clicking the most amazing pictures of me and doing my eye makeup, will miss chandani still on her way but making it before 12am(just in time) and asking for hair straightener to do her hair. will miss Pooja travelling for me from her hometown to any place I tell her too. Will miss Rakhee saying babe is it okay if I get Ishaan, niti what can I give you? Nykaa or ..... hahahah They say you truly value someone when they are far away. I have always valued my friends. Till date I have a different bond with each one of you, and special in our own ways. I just want to say. Thank you guys for always being there for for me and I will truly truly miss you tomorrow. I love you❤️ My Paglet, My Tins, My Chandu, My Poo, and My Rakhaa @ananyag8 @chandnibhagwanani @renee.mallick @poojanawathe18 @rakhee_kotak #mytribe #mypeople #friendshipgoals

A post shared by Nititay (@nititaylor) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network