ਘਰ ਵਾਲੀਆਂ ਤੋਂ ਤੰਗ ਆ ਚੁੱਕੇ ਮਰਦਾਂ ਦਾ ਹਾਲ ਬਿਆਨ ਕਰੇਗੀ ਫਿਲਮ 'No Life With Wife', ਦੇਖੋ ਪੋਸਟਰ ਲੌਂਚ ਦੀਆਂ ਐਕਸਕਲਿਉਸਿਵ ਤਸਵੀਰਾਂ

written by Aaseen Khan | March 23, 2019

ਘਰ ਵਾਲੀਆਂ ਤੋਂ ਤੰਗ ਆ ਚੁੱਕੇ ਮਰਦਾਂ ਦਾ ਹਾਲ ਬਿਆਨ ਕਰੇਗੀ ਫਿਲਮ 'No Life With Wife', ਦੇਖੋ ਪੋਸਟਰ ਲੌਂਚ ਦੀਆਂ ਐਕਸਕਲਿਉਸਿਵ ਤਸਵੀਰਾਂ : ਪੰਜਾਬੀ ਸਿਨੇਮਾ ਦਿਨੋ ਦਿਨ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਿੱਥੇ ਫ਼ਿਲਮਾਂ ਦੇ ਰੈਪ ਹੋ ਰਹੇ ਹਨ ਉੱਥੇ ਹੀ ਨਵੀਆਂ ਫ਼ਿਲਮਾਂ ਦੇ ਐਲਾਨ ਵੀ ਨਾਲ ਹੀ ਕੀਤੇ ਜਾ ਰਹੇ ਹਨ।ਜੀ ਹਾਂ ਇੱਕ ਹੋਰ ਪੰਜਾਬੀ ਫਿਲਮ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਪੋਸਟਰ ਲੌਂਚ 'ਤੇ ਪੀਟੀਸੀ ਪੰਜਾਬੀ ਦੀ ਟੀਮ ਐਂਕਰ ਮਨੀਸ਼ ਪੁਰੀ ਨਾਲ ਪਹੁੰਚੀ ਅਤੇ ਇਹ ਐਕਸਕਲਿਉਸਿਵ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਈ ਹੈ।

No life With wife Upcoming punjabi movie produced by karamjit anmol and rajiv singla No life With wife
ਦੱਸ ਦਈਏ ਇਸ ਨਵੀਂ ਫਿਲਮ 'ਨੋ ਲਾਈਫ ਵਿਦ ਵਾਈਫ' ਦੀ ਕਹਾਣੀ ਲਿਖੀ ਹੈ ਪ੍ਰਵੀਨ ਕੁਮਾਰ ਹੋਰਾਂ ਨੇ। ਉਹਨਾਂ ਦਾ ਕਹਿਣਾ ਹੈ ਇਹ ਕਹਾਣੀ ਹਰ ਉਸ ਬੰਦੇ ਦੀ ਹੈ ਜਿਹੜਾ ਆਪਣੀ ਪਤਨੀ ਤੋਂ ਤੰਗ ਹੈ।
No life With wife Upcoming punjabi movie produced by karamjit anmol and rajiv singla No life With wife
ਕੋਈ ਦੱਸ ਦਿੰਦਾ ਹੈ ਅਤੇ ਕੋਈ ਨਹੀਂ ਦੱਸਦਾ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਕਰਮਜੀਤ ਅਨਮੋਲ ਅਤੇ ਰਾਜੀਵ ਸਿੰਗਲਾ। ਫਿਲਮ ਨੂੰ ਯਾਰਬੇਲੀ ਪ੍ਰੋਡਕਸ਼ਨ ਦਾ ਸਾਥ ਵੀ ਮਿਲਿਆ ਹੈ। ਹੋਰ ਵੇਖੋ : ਪ੍ਰਾਹੁਣੇ ਫਿਰ ਪਾਉਣਗੇ ਭੜਥੂ, ਕੁਲਵਿੰਦਰ ਬਿੱਲਾ ਦੀ ਅਗਲੀ ਫਿਲਮ ਦਾ ਐਲਾਨ, ਜਾਣੋ ਫਿਲਮ ਬਾਰੇ
No life With wife Upcoming punjabi movie produced by karamjit anmol and rajiv singla No Life with wife writer
ਜੇਕਰ ਤੁਸੀਂ ਇਸ ਨਵੇਂ ਵੱਡੇ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਯਾਦ ਰੱਖਿਓ ਦੁਨੀਆਂ ਦਾ ਨੰਬਰ ਇੱਕ ਪੰਜਾਬੀ ਐਂਟਰਟੇਨਮੈਂਟ ਸ਼ੋਅ ਜਿੱਥੇ ਮਨੀਸ਼ ਪੁਰੀ ਨਾਲ ਦੇਖਣ ਮਿਲੇਗੀ ਪੰਜਾਬੀ ਇੰਡਸਟਰੀ ਦੇ ਇਹਨਾਂ ਦਿੱਗਜਾਂ ਦੀ ਖੂਬ ਮਸਤੀ ਅਤੇ ਫ਼ਿਲਮਾਂ ਅਤੇ ਆਰਟਿਸਟਾਂ ਬਾਰੇ ਨਵੀਆਂ ਨਵੀਆਂ ਗੱਲਾਂ। ਸੋ ਹਰ ਸੋਮਵਾਰ ਅਤੇ ਵੀਰਵਾਰ ਪੀਟੀਸੀ ਪੰਜਾਬੀ ਤੇ ਦੇਖੋ ਰੰਗਲੀ ਦੁਨੀਆਂ ਦੇ ਰੰਗ ਬਰੰਗੇ ਪ੍ਰੋਗਰਾਮ।

0 Comments
0

You may also like