ਨੌਬੀ ਸਿੰਘ ਦਾ ਗੀਤ ਮੇਰੇ ਜੇਹੀ ਪੀਟੀਸੀ ਪੰਜਾਬੀ 'ਤੇ 4 ਅਪ੍ਰੈਲ ਨੂੰ ਹੋਵੇਗਾ ਰਿਲੀਜ਼

Written by  Shaminder   |  April 03rd 2019 03:26 PM  |  Updated: April 03rd 2019 03:26 PM

ਨੌਬੀ ਸਿੰਘ ਦਾ ਗੀਤ ਮੇਰੇ ਜੇਹੀ ਪੀਟੀਸੀ ਪੰਜਾਬੀ 'ਤੇ 4 ਅਪ੍ਰੈਲ ਨੂੰ ਹੋਵੇਗਾ ਰਿਲੀਜ਼

ਨੌਬੀ ਸਿੰਘ ਦਾ ਗੀਤ "ਮੇਰੇ ਜਿਹੀ" ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਚਾਰ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਚਾਰ ਅਪ੍ਰੈਲ ਨੂੰ ਵੇਖ ਸਕਦੇ ਹੋ । ਪੀਟੀਸੀ ਪੰਜਾਬੀ ਵੱਲੋਂ ਹਰ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਇਸੇ ਲੜੀ ਦੇ ਤਹਿਤ ਨੌਬੀ ਸਿੰਘ ਦਾ ਗੀਤ ਰਿਲੀਜ਼ ਕੀਤਾ ਜਾ ਰਿਹਾ ਹੈ ।

https://www.facebook.com/ptcpunjabi/photos/pb.370387196438869.-2207520000.1554284642./1595325213945055/?type=3&theater

ਪੀਟੀਸੀ ਪੰਜਾਬੀ ਵੱਲੋਂ ਜਿੱਥੇ ਨਵੇਂ ਗਾਇਕਾਂ ਨੂੰ ਇੱਕ ਵੱਡਾ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ । ਉੱਥੇ ਹੀ ਕਈ ਵੱਡੇ ਗਾਇਕਾਂ ਦੇ ਗੀਤ ਵੀ ਰਿਲੀਜ਼ ਕੀਤੇ ਜਾ ਰਹੇ ਨੇ । ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਦੇ ਮੌਕੇ 'ਤੇ ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਸਟੂਡੀਓ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਪੀਟੀਸੀ ਸਟੂਡੀਓ ਵੱਲੋਂ ਵੀ ਹਰ ਸੋਮਵਾਰ ਅਤੇ ਵੀਰਵਾਰ ਨੂੰ ਨਵੇਂ ਗੀਤ ਕੱਢੇ ਜਾਂਦੇ ਨੇ।

ਹੋਰ ਵੇਖੋ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network