‘ਮੇਰੀ ਜੇਹੀ’ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਨੌਬੀ ਸਿੰਘ ਤੇ ਕਨਿਕਾ ਮਾਨ ਦੀ ਰੋਮਾਂਟਿਕ ਜੋੜੀ, ਦੇਖੋ ਵੀਡੀਓ

written by Lajwinder kaur | April 04, 2019

ਨੌਬੀ ਸਿੰਘ ਪੰਜਾਬੀ ਇੰਡਸਟਰੀ ਦੇ ਉੱਭਰਦੇ ਹੋਏ ਪੰਜਾਬੀ ਸਿੰਗਰ ਨੇ ਜਿਹੜਾ ਆਪਣਾ ਨਵਾਂ ਗੀਤ 'ਮੇਰੀ ਜੇਹੀ' ਲੈ ਕੇ ਸਰੋਤਿਆਂ ਦੇ ਰੁਬਰੂ ਹੋ ਚੁੱਕੇ ਹਨ। ਨੌਬੀ ਸਿੰਘ ਨੇ ਬਹੁਤ ਹੀ ਮਿੱਠੀ ਆਵਾਜ਼ ਦੇ ਨਾਲ ਇਹ ਗੀਤ ਗਾਇਆ ਹੈ।

ਹੋਰ ਵੇਖੋ:ਮੋਨਿਕਾ ਗਿੱਲ ਨੇ ਗਿੱਧੇ ‘ਚ ਨੱਚ-ਨੱਚ ਕੇ ਸੱਤ ਪਿੰਡਾਂ ‘ਚ ਪਾਈ ਧੱਕ, ਦੇਖੋ ਵੀਡੀਓ

'ਮੇਰੀ ਜੇਹੀ' ਗੀਤ ਦੇ ਬੋਲ ਫਤਿਹ ਸ਼ੇਰਗਿੱਲ ਨੇ ਲਿਖੇ ਹਨ ਅਤੇ ਮਿਊਜ਼ਿਕ Gag Studioz ਨੇ ਦਿੱਤਾ ਹੈ। ਮੇਰੀ ਜੇਹੀ ਗੀਤ ਨੂੰ Banwait Music ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ ਅਤੇ ਨਾਲ ਹੀ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਊਸਿਵ ਚਲਾਇਆ ਜਾ ਰਿਹਾ ਹੈ।

ਟਰੂ ਮੇਕਰਸ ਵੱਲੋਂ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਵੀਡੀਓ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ। ਵੀਡੀਓ 'ਚ ਨੌਬੀ ਸਿੰਘ ਨੇ ਖੁਦ ਅਦਾਕਾਰੀ ਕੀਤੀ ਹੈ ਅਤੇ ਉਹਨਾਂ ਦਾ ਸਾਥ ਦਿੱਤਾ ਹੈ ਪੰਜਾਬੀ ਇੰਡਸਟਰੀ ਦੀ ਬਹੁਤ ਹੀ ਖੂਬਸੂਰਤ ਮਾਡਲ ਕਨਿਕਾ ਮਾਨ ਨੇ। ਸਰੋਤਿਆਂ ਵੱਲੋਂ ਪੰਜਾਬੀ ਗਾਇਕ ਨੌਬੀ ਸਿੰਘ ਦੇ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

You may also like