‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ : ‘Sad Song Of The Year’ ਲਈ ਕਰੋ ਵੋਟ

Written by  Lajwinder kaur   |  October 25th 2020 04:50 PM  |  Updated: October 25th 2020 04:50 PM

‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ : ‘Sad Song Of The Year’ ਲਈ ਕਰੋ ਵੋਟ

ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਆਨਲਾਈਨ । ਜੀ ਹਾਂ ਇਸ ਸਾਲ ਇਹ ਅਵਾਰਡ ਪ੍ਰੋਗਰਾਮ ਆਨਲਾਈਨ ਹੋਣ ਜਾ ਰਿਹਾ ਹੈ । ਜਿਸ ‘ਚ ਲੱਗਣਗੀਆਂ ਖੂਬ ਰੌਣਕਾਂ ਤੇ ਨਾਲ ਹੀ ਕੀਤਾ ਜਾਵੇਗਾ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ ।pma pic

ਸੋ ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਵੋਟ ਕਰ ਸਕਦੇ ਹੋ । ਵੱਖ-ਵੱਖ ਕੈਟਾਗਿਰੀਆਂ ਦੀ ਨੌਮੀਨੇਸ਼ਨ ਖੁੱਲ੍ਹ ਚੁੱਕੀ ਹੈ ।

pma 2020 ptc

‘Sad Song Of The Year’ ਕੈਟਾਗਿਰੀ ਦੇ ਲਈ ਹੇਠ ਦਿੱਤੇ ਗੀਤਾਂ ਨੂੰ ਨੋਮੀਨੇਟ ਕੀਤਾ ਗਿਆ ਹੈ ।

Sad Song Of The Year

Adhi RaatRanjit Bawa
Hauli Hauli Bhul JavangeSanam Parowal
Door Tere TonKhan Saab
DukhBalraj
Gal Wakh Hon WaliKamal Khan
I M Better NowSidhu Moose Wala
Khanjar 2Masha Ali
Mera GussaPardeep Sran
MulaqatKaramjit Anmol
Tera Eh PyarNachhatar Gill

pma 2020

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network