ਹੁਣ ਕਮਾਲ ਆਰ ਖ਼ਾਨ ਮੀਕਾ ਸਿੰਘ ਸਿੰਘ ਦੇ ਖਿਲਾਫ ਲੈ ਕੇ ਆ ਰਹੇ ਹਨ ਗਾਣਾ By Rupinder Kaler 17 Jun 2021 | Updated On 17 Jun 2021 14:56 IST in Celebrities Special New Update Advertisment ਕਮਾਲ ਆਰ ਖ਼ਾਨ ਦਾ Advertismentਮੀਕਾ ਸਿੰਘ ਨਾਲ ਵਿਵਾਦ ਵੱਧਦਾ ਹੀ ਜਾ ਰਿਹਾ ਹੈ । ਸਲਮਾਨ ਖ਼ਾਨ ਤੋਂ ਸ਼ੁਰੂ ਹੋਇਆ ਇਹ ਵਿਵਾਦ ਦੁਸ਼ਮਣੀ ਵਿੱਚ ਬਦਲ ਗਿਆ ਹੈ । ਇਸ ਸਭ ਦੇ ਚਲਦੇ ਬੀਤੇ ਦਿਨੀਂ ਮੀਕਾ ਸਿੰਘ ਨੇ ਕੇਆਰਕੇ ਤੇ ਇੱਕ ਗਾਣਾ ਰਿਲੀਜ਼ ਕੀਤਾ ਸੀ, ਜਿਸ ਦਾ ਟਾਈਟਲ ਕੇਆਰਕੇ ਕੁੱਤਾ’ ਹੈ। ਹੁਣ ਮੀਕਾ ਸਿੰਘ ਦੇ ਇਸ ਗਾਣੇ ਦਾ ਜਵਾਬ ਦੇਣ ਲਈ ਕੇਆਰਕੇ ਨੇ ਵੀ ਉਨ੍ਹਾਂ ’ਤੇ ਗਾਣਾ ਬਣਾਉਣਾ ਦਾ ਫ਼ੈਸਲਾ ਕੀਤਾ ਹੈ। Pic Courtesy: Instagram ਹੋਰ ਪੜ੍ਹੋ : Advertisment ਅਮਿਤਾਭ ਬੱਚਨ ਤੇ ਰੇਖਾ ਦੇ ਅਫੇਅਰ ਦਾ ਇਸ ਤਰ੍ਹਾਂ ਖੁੱਲਿਆ ਸੀ ਰਾਜ਼ Pic Courtesy: Instagram ਇਸ ਗੱਲ ਦੀ ਜਾਣਕਾਰੀ KRKBOXOFFICE ਦੇ ਟਵਿੱਟਰ ਹੈਂਡਲ ਵੱਲੋਂ ਦਿੱਤੀ ਗਈ ਹੈ। ਇਸ ਟਵਿੱਟਰ ਹੈਂਡਲ ਨੂੰ ਕੇਆਰਕੇ ਚਲਾਉਂਦੇ ਹਨ। ਜਿਸ ’ਚ ਉਹ ਸਿਨੇਮਾ ਨਾਲ ਜੁੜੀਆਂ ਖ਼ਬਰਾਂ ਸਾਂਝੀਆਂ ਕਰਦੇ ਰਹਿੰਦੇ ਹਨ। KRKBOXOFFICE ਨੇ ਜਾਣਕਾਰੀ ਦਿੱਤੀ ਹੈ ਕਿ ਕੇਆਰਕੇ ਨੇ ਮੀਕਾ ਸਿੰਘ ਦੇ ਗਾਣੇ ਖ਼ਿਲਾਫ਼ ਆਪਣੇ ਖ਼ੁਦ ਦਾ ਗਾਣਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ਮੀਕਾ ਸਿੰਘ ਦੇ ਗਾਣੇ ਦੇ ਪਲਟਵਾਰ ’ਚ ਕੇਆਰਕੇ ਨੇ ਗਾਣੇ ਦਾ ਨਾਂ ‘Suwar’ ਹੋਵੇਗਾ। ਉਸ ਨੇ ਆਪਣੇ ਟਵੀਟ ’ਚ ਲਿਖਿਆ, ‘Suwar’ ਗਾਣਾ ਜਲਦ ਆਉਣ ਵਾਲਾ ਹੈ! ਤੇ ਅਸੀਂ ਇਸ ਗਾਣੇ ਨੂੰ ਮੀਕਾ ਸਿੰਘ ਨੂੰ ਸਮਰਪਿਤ ਕੀਤਾ ਹੈ! ਜਿਵੇਂ ਦੀ ਕਰਨੀ ਉਵੇਂ ਦੀ ਭਰਨੀ।’ #mika-singh #kamaal-r-khan Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article