Advertisment

ਹੁਣ ਸੁਣੋ ਨੁਸਰਤ ਫਤਿਹ ਅਲੀ ਖ਼ਾਨ ਦਾ ਗੀਤ ਖ਼ਾਨ ਸਾਬ ਦੀ ਆਵਾਜ਼ 'ਚ

author-image
By Pradeep Singh
New Update
ਹੁਣ ਸੁਣੋ ਨੁਸਰਤ ਫਤਿਹ ਅਲੀ ਖ਼ਾਨ ਦਾ ਗੀਤ ਖ਼ਾਨ ਸਾਬ ਦੀ ਆਵਾਜ਼ 'ਚ
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਹੀ ਖੂਬਸੂਰਤ ਗੀਤਕਾਰ ਖ਼ਾਨ ਸਾਬ ਦੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ | ਖ਼ਾਨ ਸਾਹਿਬ ਅੱਜ ਕਲ ਭਾਵੇਂ ਨਵੇਂ ਗੀਤ ਨਹੀਂ ਗਿਆ ਰਹੇ ਹਨ ਪਰ ਉਹ ਫੇਸਬੁੱਕ ਤੇ ਆਪਣੇ ਫੈਨਸ ਲਈ ਕੁਝ ਨਾ ਕੁਝ ਗਾਉਂਦੇ ਰਹਿੰਦੇ ਹਨ | ਹਾਲ ਹੀ 'ਚ ਖ਼ਾਨ ਸਾਬ ਨੇ ਨੁਸਰਤ ਫਤਿਹ ਅਲੀ ਖ਼ਾਨ ਨੂੰ ਚੇਤਾ ਕੀਤਾ ਤੇ ਉਨ੍ਹਾਂ ਦਾ ਗੀਤ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ |
Advertisment

Stay updated with the latest news headlines.

Follow us:
Advertisment
Advertisment
Latest Stories
Advertisment