Advertisment

ਵਿਆਹ ਟੁੱਟਣ ਦੇ ਚੱਲਦੇ ਨੁਸਰਤ ਜਹਾਂ ਨੇ ਸ਼ੇਅਰ ਕੀਤੀ ਇਹ ਪੋਸਟ, ਲੋਕ ਕਰ ਰਹੇ ਹਨ ਖੂਬ ਕਮੈਂਟਸ

author-image
By Rupinder Kaler
New Update
ਵਿਆਹ ਟੁੱਟਣ ਦੇ ਚੱਲਦੇ ਨੁਸਰਤ ਜਹਾਂ ਨੇ ਸ਼ੇਅਰ ਕੀਤੀ ਇਹ ਪੋਸਟ, ਲੋਕ ਕਰ ਰਹੇ ਹਨ ਖੂਬ ਕਮੈਂਟਸ
Advertisment
ਅਦਾਕਾਰਾ ਨੁਸਰਤ ਜਹਾਂ ਏਨੀਂ ਦਿਨੀਂ ਸੁਰਖੀਆਂ ਵਿੱਚ ਹੈ, ਕਿਉਂਕਿ ਉਸਨੇ ਆਪਣੇ ਵਿਆਹ ਬਾਰੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ । ਉਸ ਨੇ ਕਿਹਾ ਕਿ ਉਸ ਦਾ ਵਿਆਹ ਭਾਰਤ ਵਿੱਚ ਜਾਇਜ਼ ਨਹੀਂ ਹੈ। ਇਸ ਦੇ ਨਾਲ ਹੀ ਨੁਸਰਤ ਦੇ ਪਤੀ ਕਾਰੋਬਾਰੀ
Advertisment
ਨਿਖਿਲ ਜੈਨ ਨੇ ਵੀ ਉਸ ‘ਤੇ ਕਈ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਇਸ‘ ਤੇ ਰਾਜਨੀਤਿਕ ਹੰਗਾਮਾ ਸ਼ੁਰੂ ਹੋ ਗਿਆ ਹੈ। publive-image Pic Courtesy: Instagram ਹੋਰ ਪੜ੍ਹੋ : ਜਸਵਿੰਦਰ ਭੱਲਾ ਨੇ ਪਿਤਾ ਨਾਲ ਤਸਵੀਰ ਕੀਤੀ ਸਾਂਝੀ
Advertisment
nusrat Pic Courtesy: Instagram ਇਸ ਸਭ ਦੇ ਵਿਚਾਲੇ, ਹੁਣ ਨੁਸਰਤ ਜਹਾਂ ਦੀ ਇਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ, ਉਸਨੇ ਹਾਰ ਅਤੇ ਜਿੱਤ ਦੀ ਗੱਲ ਕੀਤੀ ਹੈ। ਨੁਸਰਤ ਜਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਤਾਜ਼ਾ ਪੋਸਟ ਸ਼ੇਅਰ ਕੀਤੀ ਹੈ। nusrat Pic Courtesy: Instagram ਇਸ ਪੋਸਟ ਵਿਚ ਗੌਤਮ ਬੁੱਧ ਦੀ ਮੂਰਤੀ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ‘ਹਜ਼ਾਰ ਲੜਾਈਆਂ ਜਿੱਤਣ ਨਾਲੋਂ ਆਪਣੇ ਆਪ ਨੂੰ ਜਿੱਤਣਾ ਬਿਹਤਰ ਹੈ। ਫਿਰ ਜਿੱਤ ਤੁਹਾਡੀ ਹੈ। ਇਹ ਤੁਹਾਡੇ ਕੋਲੋਂ, ਦੂਤਾਂ ਦੁਆਰਾ ਜਾਂ ਦੁਸ਼ਟ ਦੂਤਾਂ ਦੁਆਰਾ, ਸਵਰਗ ਜਾਂ ਨਰਕ ਦੁਆਰਾ ਨਹੀਂ ਲਿਆ ਜਾ ਸਕਦਾ। ਬੁੱਧ।’ ਨੁਸਰਤ ਦੀ ਇਸ ਪੋਸਟ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।
 
View this post on Instagram
 

A post shared by Nusrat (@nusratchirps)

#nusrat-jahan
Advertisment

Stay updated with the latest news headlines.

Follow us:
Advertisment
Advertisment
Latest Stories
Advertisment