ਕਮਲ ਖ਼ਾਨ ਤੋਂ ਲੈ ਕੇ ਜੱਸੀ ਗਿੱਲ ਤੱਕ ਬਾਲੀਵੁੱਡ ਦੇ ਇਹ ਸਿਤਾਰੇ ਦੇਖੋ ਬੁੱਢੇ ਹੋਣ 'ਤੇ ਕਿਹੋ ਜਿਹੇ ਲੱਗਣਗੇ

written by Aaseen Khan | July 17, 2019

ਬੋਤਲ ਦਾ ਢੱਕਣ ਖੋਲਣ ਤੋਂ ਬਾਅਦ ਹੁਣ ਸ਼ੋਸ਼ਲ ਮੀਡੀਆ 'ਤੇ ਬੁਢਾਪਾ ਛਾ ਰਿਹਾ ਹੈ। ਜੀ ਹਾਂ ਸ਼ੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਬੁਢਾਪੇ ਵਾਲਾ ਫੇਸ ਫਿਲਟਰ ਕਾਫੀ ਟਰੈਂਡ ਕਰ ਰਿਹਾ ਹੈ ਜਿਸ 'ਚ ਵਿਅਕਤੀ ਬੁਢਾਪੇ 'ਚ ਕਿਹੋ ਜਿਹਾ ਦਿਖਣ ਵਾਲਾ ਹੈ ਇਸ ਦੀ ਝਲਕ ਦੇਖਣ ਨੂੰ ਮਿਲਣ ਵਾਲੀ ਹੈ। ਪੰਜਾਬੀ ਗਾਇਕ ਕਮਲ ਖ਼ਾਨ ਦੀ ਵੀ ਇਸੇ ਤਰ੍ਹਾਂ ਦੀ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਉਹਨਾਂ ਦੇ ਬੁਢਾਪੇ ਦੀਆਂ ਝਲਕਾਂ ਦੇਖਣ ਨੂੰ ਮਿਲ ਰਹੀਆਂ ਹਨ।

 
View this post on Instagram
 

After50 years.... ur kamal Khan will Goonna look like this???????????

A post shared by KAMAL KHAN (@thekamalkhan) on

ਬਾਲੀਵੁੱਡ 'ਤੇ ਵੀ ਇਸ ਦੀ ਖੁਮਾਰੀ ਛਾ ਗਈ ਹੈ। ਵਰੁਣ ਧਵਨ ਤੋਂ ਲੈ ਕੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀਆਂ ਬੁਢਾਪੇ ਵਾਲੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਐਕਟਰ ਅਰਜੁਨ ਕਪੂਰ ਦੀ ਤਸਵੀਰ ਵੀ ਸਾਹਮਣੇ ਆਈ ਹੈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦਾ ਜ਼ਬਰਦਸਤ ਅੰਦਾਜ਼ ਬੁੱਢੇ ਹੋਣ 'ਤੇ ਵੀ ਬਰਕਰਾਰ ਰਹਿਣ ਵਾਲਾ ਹੈ।
old face celeb kamal khan jassi gill bollywood and cricket stars ranveer singh and Deepika padukon
ਇਸ ਤੋਂ ਇਲਾਵਾ ਕਈ ਅੰਤਰਰਾਸ਼ਟਰੀ ਕ੍ਰਿਕੇਟ ਖਿਡਾਰੀਆਂ ਦੀਆਂ ਵੀ ਚਿੱਟੀ ਦਾੜ੍ਹੀ 'ਤੇ ਚਿਹਰੇ 'ਤੇ ਝੁਰੜੀਆਂ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਪੰਜਾਬ ਦੇ ਸੁਪਰਸਟਾਰ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਵੀ ਇਸ ਲਿਸਟ 'ਚ ਸ਼ਾਮਿਲ ਹੋ ਚੁੱਕੇ ਹਨ ਤੇ ਉਹਨਾਂ ਦਾ ਵੀ ਬੁਢਾਪੇ ਵਾਲਾ ਲੁੱਕ ਸਾਹਮਣੇ ਆਇਆ ਹੈ। ਹੋਰ ਵੇਖੋ  :ਵੱਡਾ ਗਰੇਵਾਲ ਨੇ ਜਦੋਂ ਵਾਮੀਕਾ ਗੱਬੀ ਤੋਂ ਪੁੱਛਿਆ 'ਕਿੱਦਾਂ ਲੱਗ ਰਿਹਾ ਐ ਮੇਰੇ ਨਾਲ ਫਿਲਮ ਕਰਕੇ' ਤਾਂ ਸੁਣੋ ਵਾਮੀਕਾ ਦਾ ਜਵਾਬ
 
View this post on Instagram
 

India team in the future ?

A post shared by Viral Bhayani (@viralbhayani) on

 
View this post on Instagram
 

Face app takes us to the future

A post shared by Viral Bhayani (@viralbhayani) on

0 Comments
0

You may also like